ਅੱਗ ਵਰ੍ਹਾਉਂਦੀ ਗਰਮੀ ਦੇ ਮੱਦੇਨਜ਼ਰ !ਪੰਜਾਬ ‘ਚ ਸਕੂਲ ਲੱਗਣ ਦਾ ਬਦਲਿਆ ਸਮਾਂ 20 ਮਈ ਤੋ ਸਾਰੇ ਸਕੂਲ ਸਵੇਰੇ 7 ਵਜੇ ਲੱਗਣਗੇ

4677159
Total views : 5509750

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੈ ਰਹੀ ਲੋਹੜੇ ਦੀ ਗਰਮੀ ਨੂੰ ਮੁੱਖ ਰਖਦਿਆ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਤੇ ਪ੍ਰਵਾਈਵੇਟ ਸਕੂਲਾ ਦੇ ਲੱਗਣ ਤੇ ਛੁੱਟੀ ਦੇ ਸਮੇ ‘ਚ ਤਬਦੀਲੀ ਕਰਦਿਆ ਸਾਰੇ ਸਕੂਲ ਸਵੇਰੇ 7 ਵਜੇ ਲੱਗਣਗੇ ਤੇ 12 ਵਜੇ ਹੋਵੇਗੀ ਛੁੱਟੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਸੋਮਵਾਰ 20 ਮਈ ਤੋ 31 ਮਈ ਤੱਕ ਲਾਗੂ ਹੋਣਗੇ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News