Total views : 5509519
Total views : 5509519
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਿਸੇ ਨਾ ਕਿਸੇ ਮਾਮਲੇ ‘ਚ ਹਮੇਸ਼ਾ ਚਰਚਾ ‘ਚ ਰਹਿਣ ਵਾਲੀ ਪੁਲਿਸ ਅੱਜ ਲੋਕਾਂ ਦੀ ਠੰਡੇ ਮਿੱਠੇ ਜਲ ਨਾਲ ਸੇਵਾ ਕਰਨ ਦੇ ਮਾਮਲੇ ‘ਚ ਚਰਚਾ ਦਾ ਪਾਤਰ ਬਣੀ ਰਹੀ।ਕਿਉਕਿ ਅੱਜ ਕੱਲ ਪੈ ਰਹੀ ਲੋਹੜੇ ਦੀ ਗਰਮੀ ‘ਚ ਗੁਰੂ ਨਗਰੀ ਦੀ ਪੁਲਿਸ ਵਲੋ ਡਿਊਟੀ ਦੇ ਨਾਲ ਲੋਕਾਂ ਲੋਕਾਂ ਦ ਠੰਡੇ ਮਿੱਠੇ ਜਲ ਨਾਲ ਕੀਤੀ ਜਾ ਰਹੀ ਸੇਵਾ ਤੋ ਲੋਕ ਖੁਸ਼ ਨਜਰ ਆ ਰਹੇ ਸਨ।
ਅਜਿਹਾ ਹੀ ਗੋਲਡਨ ਗੇਟ ਵਿਖੇ ਵੇਖਣ ‘ਚ ਆਇਆ ਜਿਥੇ ਥਾਣਾਂ ਸੁਲਤਾਨ ਵਿੰਡ ਦੇ ਐਸ.ਐਚ.ਓ ਸਬ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਵਲੋ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉਥੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਜਾ ਰਿਹਾ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-