ਰਈਆ ਵਿਖੇ ਇੱਕ ਘਰ ਵਿਚੋਂ (15) ਕਿਲੋ ਚੂਰਾ ਪੋਸਤ ਸਮੇਤ ਇਕ ਔਰਤ ਕਾਬੂ ‌

4674116
Total views : 5505084

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਰਈਆ /ਬਲਵਿੰਦਰ ਸਿੰਘ ਸੰਧੂ

ਮੁੱਖ ਅਫਸਰ ਥਾਣਾ ਬਿਆਸ Si ਹਰਪਾਲ ਸਿੰਘ  ASi ਸ਼ਮਸ਼ੇਰ ਸਿੰਘ L/CT ਕਮਲਜੀਤ ਕੌਰ CT ਮਨਜਿੰਦਰ ਸਿੰਘ  CT ਅਮ੍ਹਿਤਪਾਲ ਸਿੰਘ 1975 ਦੇ ਸਵਾਰੀ ਨਿੱਜੀ ਵਹੀਕਲ ਸਮੇਤ ਬਾਬਾ ਨਾਮਦੇਵ ਕਲੋਨੀ ਵਾਰਡ ਨੰਬਰ 12 ਨੂੰ ਜਾ ਰਹੇ ਸੀ ਜਦ ਪੁਲੀਸ ਪਾਰਟੀ ਗਸ਼ਤ ਕਰਦੀ ਹੋਈ ਵਾਰਡ ਨੰਬਰ 12 ਨੰਬਰ ਦੀ ਗਲੀਆਂ ਵਿਚੋਂ ਹੁੰਦੀ ਹੋਈ ਰਾਬੀਆ ਪੁੱਤਰ ਬੱਬੀ ਸਿੰਘ ਵਾਸੀ ਵਾਰਡ ਨੰਬਰ 12 ਰਈਆ ਦੇ ਘਰ ਦੇ ਨਜ਼ਦੀਕ ਪੁੱਜੀ ਤਾਂ ਸਮਹਣੇ ਦੀ ਤਰਫੋਂ

ਇਕ ਵਿਅਕਤੀ ਜੋਂ ਮੋਟਰਸਾਈਕਲ ਮਾਰਕਾ ਪਲਸਰ ਰੰਗ ਲਾਲ ਨੰਬਰੀ PB0 9 /W 2540ਪਰ ਸਵਾਰ ਜਿਸ ਪਿੱਛੇ ਇਕ ਔਰਤ ਬੈਠੀ ਸੀ ਜਿਸਨੇ ਆਪਣੇ ਵਿਚਕਾਰ ਇੱਕ ਬੋਰਾ ਵਜ਼ਨਦਾਰ ਫੜਿਆ ਹੋਇਆ ਸੀ ਗਲੀ ਵਿੱਚ ਲਾਈਟਾ ਜਗ ਰਹੀਆਂ ਸਨ ਜੋ ਮੋਟਰਸਾਈਕਲ ਸਵਾਰ ਨੇਂ ਪੁਲੀਸ ਪਾਰਟੀ ਦੀ ਆਮਦ ਨੂੰ ਵੇਖ ਕੇ ਇੱਕ ਦਮ ਮੋਟਰਸਾਈਕਲ ਨੂੰ ਰੋਕ ਕੇ ਉਸ ਸੁੱਟ ਕੇ ਗਲੀਆਂ ਵਿਚੋਂ ਹੱਦਾਂ ਹੋਈਆ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ‌ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਫੜ ਲਿਆ ਜਿਸ ਦਾ ਪਤੀ ਭੱਜਣ ਵਿਚ ਕਾਮਯਾਬ  ਹੋ ਗਿਆ।

Share this News