Total views : 5504904
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਬਿਆਸ ਦਰਿਆ ਵਿੱਚ ਹੜਾਂ ਦਾ ਵੱਧ ਪਾਣੀ ਆਉਣ ਕਾਰਨ ਲੋਕਾਂ ਦੀ ਸਹਾਇਤਾ ਕਰਨ ਡੀ ਐਸ ਪੀ ਬਾਬਾ। ਬਕਾਲਾ ਸਾਹਿਬ ਸੁਖਵਿੰਦਰ ਪਾਲ ਤੇ ਐਸ ਐਚ ਓ ਥਾਣਾ ਬਿਆਸ ਸਤਨਾਮ ਸਿੰਘ ਪਹੁੰਚੇ ਤੇ ਰਸ ਪੀ ਸਾਇਹਤਾ ਦੇ ਨਾਲ 26ਪ੍ਰਵਾਰਾ ਦੇ ਜੀਆਂ ਦੀ ਜਾਨ ਬਚਾਈ ਤੇ ਡੀ ਐਸ ਪੀ ਸੁਖਵਿੰਦਰ ਪਾਲ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਐਸ ਐਚ ਓ ਥਾਣਾ ਬਿਆਸ ਸਤਨਾਮ ਸਿੰਘ (30) ਡੰਗਰਾਂ ਦੀ ਜਾਨ ਬਚਾਈ ਅਤੇ ਬੜੀ ਵਿੱਚ ਸਵਾਰ ਇਹਨਾਂ ਦੋਹਾਂ ਅਫਸਰਾਂ ਨੇ ਲੋਕਾਂ ਦੀ ਸਹਾਇਤਾ ਨਾਲ ਇਹਨਾਂ 30 ਡੰਗਰਾਂ ਅਤੇ 26 ਪਰਵਾਰਾਂ ਦੀ ਜਾਨ ਬਚਾਉਣ ਵਿਚ ਸਫ਼ਲ ਹੋਏ ਅਤੇ ਲੋਕਾਂ ਇਹਨਾਂ ਦੋ ਆਫਸਰਾ ਨੂੰ ਲੋਕਾਂ ਵੱਲੋਂ ਇਹ ਹਗਾਰਾ ਮਿਲਿਆ ਕੀ ਪਹਿਲੀ ਵਾਰ ਵੇਖਿਆ ਗਿਆ ਕੀ ਇਹੋ ਜਿਹੇ ਵਧੀਆ ਨੇਕ ਤੇ ਇਮਾਨਦਾਰ ਅਫਸਰਾਂ ਦੀ ਹਲਕਾ ਬਾਬਾ ਬਕਾਲਾ ਸਾਹਿਬ ਸਖਤ ਜ਼ਰੂਰਤ ਸੀ ਜੋ ਲੋਕਾਂ ਦੇ ਦੁੱਖ ਅਤੇ ਸੁੱਖ ਨੂੰ ਆਪਣਾ ਸਮਝਦੇ ਹੋਣ ਆਏ ਹੋਏ ਲੋਕਾਂ ਦਾ ਦਿਲ ਸਤਿ ਕਾਰ ਕਰਦੇ ਹੋਣ ਅਤੇ ਪਿੰਡ ਸੋਰੋਬਾਘਾ ਦੇ ਸਰਪੰਚ ਅਤੇ ਸਾਰੀ ਸੰਗਤ ਵੱਲੋਂ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਤੇ ਐਸ ਐਚ ਓ ਥਾਣਾ ਬਿਆਸ ਦਾ ਦਿਲ ਤੋਂ ਧੰਨਵਾਦ ਵਾਧ ਕੀਤਾ ਗਿਆ।