





Total views : 5915069







Total views : 5915069ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਸਵ: ਸਤਿੰਦਰਪਾਲ ਸਿੰਘ ਗਿੱਲ ਲਾਲੀ, ਸਵ:ਭੁਪਿੰਦਰਪਾਲ ਸਿੰਘ ਗਿੱਲ ਸੇਵਾਮੁਕਤ ਪੁਲਿਸ ਇੰਸਪੈਕਟਰ ਅਤੇ ਸ: ਲਖਵਿੰਦਰਪਾਲ ਸਿੰਘ ਗਿੱਲ ਸੇਵਾਮੁਕਤ ਤਹਿਸੀਲਦਾਰ ਤੇ ਸ: ਹਰਮਿੰਦਰਪਾਲ ਸਿੰਘ ਗਿੱਲ ਸੇਵਾਮੁਕਤ ਜਾਇੰਟ ਡਾਇਰੈਕਟਰ ਖੇਤੀਬਾੜੀ ਦੇ ਸਤਿਕਾਰਤ ਪਿਤਾ ਜੀ
ਗਿਆਨੀ ਕੁਲਵੰਤ ਸਿੰਘ ਗਿੱਲ ਜੋ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਨਮਿਤ ਰਖਾਏ ਗਏ ਸ੍ਰੀ ਆਖੰਡ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ 27 ਫਰਵਰੀ ਨੂੰ ਪਾਏ ਜਾਣ ਉਪਰੰਤ ਸ਼ਬਦ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁ: ਛੇਵੀ ਪਾਤਸ਼ਾਹੀ ਰਣਜੀਤ ਸਿੰਘ ਐਵੀੋਨਿਊ ਅੰਮ੍ਰਿਤਸਰ ਵਿਖੇ 12 ਤੋ 2 ਵਜੇ ਤੱਕ ਹੋਵੇਗਾ। ਗਿੱਲ ਪ੍ਰੀਵਾਰ ਨੇ ਸਮੇ ਸਿਰ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਆਪੀਲ ਕੀਤੀ ਹੇ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-