





Total views : 5943710







Total views : 5943710ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰ /ਅਮਰਪਾਲ ਸਿੰਘ ਬੱਬੂ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਦੇ ਪਿੰਡ ਮਲੀਆ ਵਿੱਖੇ ਸ੍ਰੋਮਣੀ ਅਕਾਲੀ ਦਲ ਦੇ ਵੱਲੋ ਹਲਕਾ ਇੰਚਾਰਜ ਸੰਦੀਪ ਸਿੰਘ ਏ .ਆਰ ਦੀ ਅਗਵਾਈ ਹੇਠ ਕੀਤੀ ਗਈ ਕਰਵਾਈ ਹੇ ਰੈਲੀ ਚ ਪਾਰਟੀ ਆਗੂਆ ਤੇ ਵਰਕਰਾ ਵੱਲੋ ਵੱਡਾ ਇੱਕਠ ਨੂੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਖੇਤਰੀ ਪਾਰਟੀ ਹੈ ਅਤੇ ਇਸ ਨੇ ਹਮਾਸਾ ਨੋਜਵਾਨਾ ,ਵਪਾਰੀਆ , ਮਜਦੂਰਾ ਤੇ ਹਰੇਕ ਵਰਗ ਦੇ ਹਿੱਤਾ ਦੀ ਅਵਾਜ ਉਠਾਈ ਹੈ ।
ਸੁਖਬੀਰ ‘ ਬਾਦਲ ਨੇ ਨੋਜਵਾਨਾ ਦੇ ਲਈ ਬਿਨਾ ਵਿਆਜ ਦੇ ਕਰਜੇ ,ਤੇ ਕਈ ਯੋਜਨਾਵਾ ਦਾ ਕੀਤਾ ਐਲਾਨ ਬਿਕਰਮ ਮਜੀਠੀਅੲ ਨੇ ਆਪ ਸਰਕਾਰ ਉਤੇ ਨਿਸਾਨੇ ਸਾਧੇ
ਉਹਨਾ ਕਿਹਾ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਪੰਜਾਬ ਦੇ ਨੋਜਵਾਨਾ ਨੂੰ ਆਪਣਾ ਕਾਰੋਬਾਰ ਸੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜਾ ਦਿੱਤਾ ਜਾਵੇਗਾ ।ਉਨਾ ਸਰਕਾਰੀ ਨੋਕਰੀਆ , ਚ ਨੋਜਵਨਾ ਦੇ ਲਈ ਪੱਕੀ ਯੋਜਨਾ ਉਲੀਕੀ ਦੀ ਗੱਲ ਕੀਤੀ । ਬਾਦਲ ਨੇ ਅਕਾਲੀ ਦਲ ਦੀ ਸਰਕਾਰ ਬਨਣ ਤੇ ਆਟਾ ਦਾਲ ਯੋਜਨਾ ਨੂੰ ਫਿਰ ਤੋ ਸੁਰੂ ਕੀਤਾ ਜਾਵੇਗਾ ਹੁਣ 50 ਕਿਲੋ ਕਣਕ ਦਿੱਤੀ ਜਾਵੇਗੀ । ਸਗਨ ਸਕੀਮ ਦੀ ਰਾਸੀ 1 ਲੱਖ ਤੇ ਬੁੱਢਾਪਾ ਪੈਨਸਨ 3100 ਦਿੱਤੀ ਜਾਵੇਗੀ । ਇਸ ਮੋਕੇ ਤੇ ਬਿਕਰਮ ਸ਼ਿੰਘ ਮਜੀਠੀਆ , ਸੋਮਣੀ ਕਮੇਟੀ ਮੈਬਰ ਅਮਰਜੀਤ ਸਿੰਘ ਬੰਡਾਲਾ , ਸਾਬਕਾ ਸਰਪੰਚ ਜੁਝਾਰ ਸਿੰਘ , ਬਲਜਿੰਦਰ ਸਿੰਘ ਪੱਤੀ ਗੋਪੀ ਕੀ , ਸਵਰਾਜ ਸਿੰਘ ਰਾਣਾ ਫੋਜੀ, ਹਰਦੀਪ ਸਿੰਘ ਮੈਗਰ ਨੱਵੀ ਅਬਾਦੀ , ਹਰਦੀਪ ਸਿੰਘ ਬੱਬਾ , ਹਰਦੀਪ ਸਿੰਘ ਮੰਨਣ , ਲਵ ਜਗੀਰਦਾਰ ਬੰਡਾਲਾ , ਨਵ ਜਾਗੀਦਾਰ ਅਤੇ ਨੰਬਰਦਾਰ ਹਰਜਿੰਦਰ ਸਿੰਘ ਜਿੰਦਾ ਆਦਿ ਵੀ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


