ਨਗਰ ਕੌਸਲ ਤਰਨ ਤਾਰਨ ਵਿਖੇ ਅਜਾਦੀ ਦਿਵਸ ‘ਤੇ ਈ.ਓ ਰਣਦੀਪ ਸਿੰਘ ਵੜੈਚ ਲਹਿਰਾਉਣਗੇ ਤਿਰੰਗਾ

4945551
Total views : 5945057

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਮਿੱਕੀ ਗੁਮਟਾਲਾ

ਸਤੁੰੱਤਰਤਾ ਦਿਵਸ ‘ਤੇ ਤਰਨ ਤਾਰਨ ਵਿਖੇ ਮਨਾਏ ਜਾ ਰਹੇ ਦੇਸ਼ ਦੀ ਅਜਾਦੀ ਦੇ ਦਿਹਾੜੇ ਤੇ ਨਗਰ ਕੌਸਲ ਤਰਨ ਤਾਰਨ ਵਿਖੇ ਤਿਰੰਗਾ ਝੰਡਾ ਲਹਿਰਾੳੇੁਣ ਦੀ ਰਸਮ ਨਗਰ ਕੌਸਲ ਦੇ ਈ.ਓ ਰਣਦੀਪ ਸਿੰਘ ਵੜੈਚ ਅਦਾ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ 7.55 ਵਜੇ ਝੰਡਾ ਲਹਿਰਾੳੇੁਣ ਤੋ ਬਾਅਦ ਬੱਚਿਆ ਵਲੋ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News