ਸਵ: ਕਰਤਾਰ ਸਿੰਘ ਬੱਤਰਾ ਦੀ ਯਾਦ ‘ਚ ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲੇ 3 ਨਵੰਬਰ ਨੂੰ ਕਰਾਏ ਜਾਣਗੇ-ਪ੍ਰਮਜੀਤ ਬੱਤਰਾ

4673929
Total views : 5504773

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਖੇਡ ਪ੍ਰਤੀਨਿੱਧ

ਸਵ: ਸਮਾਜ ਸੈਵੀ ਸ: ਕਰਤਾਰ ਸਿੰਘ ਬੱਤਰਾ ਦੀ ਯਾਦ ‘ਚ ਹਰ ਸਾਲ ਵਾਂਗ ਇਸ ਵਾਰ ਵੀ 3 ਨਵੰਬਰ ਨੂੰ ਕੁਸ਼ਤੀ ਖੇਡ ਸਟੇਡੀਅਮ ਗੋਲ ਬਾਗ ਅੰਮ੍ਰਿਤਸਰ ਵਿਖੇ 2 ਵਜੇ ਕੁਸ਼ਤੀ ਮੁਕਾਬਲੇ ਕਰਾਏ ਜਾਣਗੇ।

ਜਿਸ ਸਬੰਧੀ ਜਾਣਕਾਰੀ ਦੇਦਿਆ ਉਨਾਂ ਦੇ ਫਰਜੰਦ ਤੇ ਭਾਜਪਾ ਆਗੂ ਪ੍ਰਮਜੀਤ ਸਿੰਘ ਬੱਤਰਾ ਤੇ ਭਾਜਪਾ ਦੇ ਜਿਲਾ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇੰਨਾ ਕੁਸ਼ਤੀ ਮੁਕਾਬਲਿਆ ‘ਚ ਵੱਖ ਵੱਖ ਵਰਗਾਂ ਦੇ ਪਹਿਲਵਾਨ ਭਾਗ ਲੈਣਗੇ ਤੇ ਜੇਤੂ ਪਹਿਲਵਾਨਾਂ ਨੂੰ ਅਕਰਸ਼ਿਤ ਇਨਾਮ ਦਿੱਤੇ ਜਾਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News