Total views : 5504903
Total views : 5504903
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਦਾਣਾ ਮੰਡੀ ਸਠਿਆਲਾ ਵਿਖੇ ਅੱਜ ਡੇਢ ਵਜੇ ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ 8 ਗੋਲੀਆ ਮਾਰ ਕੇ ਸਰਪੰਚ ਗੁਰਦੀਪ ਸਿੰਘ ਗੋਖਾ ਦੀ ਹੱਤਿਆਂ ਕਰ ਦਿੱਤੀ ਗਈ ਹੈ।
ਮ੍ਰਿਤਕ ਗੁਰਦੀਪ ਸਿੰਘ ਗੋਖਾ ਆੜਤ ਦਾ ਮੰਡੀ ਸਠਿਆਲਾ ਵਿਚ ਕੰਮ ਕਰਦਾ ਸੀ ਅੱਜ ਅਚਾਨਕ ਇਹ ਘਟਨਾ ਹੋਈ ਮੰਡੀ ਸਠਿਆਲਾ ਵਿਚ ਲੋਕਾਂ ਦੀ ਕਾਫੀ ਭੀੜ ਭੜੱਕਾ ਸੀ।
ਸੂਤਰਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਬਾਈਕ ਸਵਾਰਾਂ ਹਮਲਾਵਰਾਂ ਨੇ ਸ਼ਰ੍ਹੇਆਮ ਆੜ੍ਹਤੀਏ ‘ਤੇ ਤਿੰਨ ਤੋਂ ਚਾਰ ਫਾਇਰ ਕੀਤੇ। ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਣ ਮੌਤ ਹੋ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-