ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ ਹੋਇਆ ਸਿਆਸੀ ਧਮਾਕਾ! ਲਾਲੀ ਢਾਲਾ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਬਾਏ ਬਾਏ ਕਹਿਕੇ ਕਾਂਗਰਸ ‘ਚ ਹੋਏ ਸ਼ਾਮਿਲ

4677164
Total views : 5509756

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਮਿਿਲਆ ਜਦ ਤਰਨ ਤਾਰਨ ਦੇ ਨਾਮਵਾਰ ਅਕਾਲੀ ਆਗੂ ਤੇ ਸਰਹੱਦੀ ਖੇਤਰ ਦੀ ਅਹਿਮ ਸ਼ਖਸੀਅਤ ਦਵਿੰਦਰ ਸਿੰਘ ਲਾਲੀ( ਭਤੀਜਾ ਰੁਸਤਮੇ ਹਿੰਦ ਕੰਵਰ ਸੰਧੂ) ਜੋ ਹਲਕਾ ਜਲੰਧਰ ਤੋ ਵਧਾਇਕ ਸ:ਪ੍ਰਗਟ ਸਿੰਘ ਦੇ ਵੀ ਨਜਦੀਕੀ ਰਿਸ਼ਤੇਦਾਰ ਹਨ , ਉਨਾਂ ਨੇ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਅੱਜ ਆਪਣੇ ਸੈਕੜੇ ਸਾਥੀਆਂ ਨਾਲ ਸ਼ੌ੍ਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਕੁਲਬੀਰ ਸਿੰਘ ਜੀਰਾ ਦੀ ਚੋਣ ਮੁਹਿੰਮ ‘ਚ ਜੁੱਟਣ ਦਾ ਐਲਾਨ ਕੀਤਾ।ਪਾਰਟੀ ਵਿੱਚ ਆਉਣ ‘ਤੇ ਉਨਾਂ ਨੂੰ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਜੀ ਆਇਆ ਆਖਦਿਆ ਨੇ ਕਿਹਾ ਕਿ ਲਾਲੀ ਢਾਲਾ ਦੇ ਕਾਂਗਰਸ ਵਿੱਚ ਆਉਣ ਨਾਲ ਕੁਲਬੀਰ ਸਿੰਘ ਜੀਰਾ ਦੀ ਜਿੱਤ ਯਕੀਨੀ ਹੋ ਗਈ ਹੈ। ਇਸ ਚੋਣ ਰੈਲੀ ਵਿੱਚ ਪਹੁੰਚੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ,ਪੰਜਾਬ ਇੰਚਾਰਜ ਹਰੀਸ਼ ਚੌਧਰੀ,ਵਿਧਾਇਕ ਰਾਣਾ ਗੁਰਜੀਤ ਸਿੰਘ,ਸਾਬਕਾ ਮੰਤਰੀ ਪ੍ਰਗਟ ਸਿੰਘ ਅਤੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ,ਸਾਬਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਲਾਲੀ ਢਾਲਾ ਅਤੇ ਰਵੀ ਗਰੈਵਾਲ ਦਾ ਕਾਂਗਰਸ ਵਿੱਚ ਆਉਣ ਤੇ ਸਨਮਾਨਿਤ ਕਰਦਿਆਂ ਜਲਦੀ ਹੀ ਪਾਰਟੀ ਵਿੱਚ ਵੱਡਾ ਮਾਣ ਸਤਿਕਾਰ ਦਿੱਤੇ ਜਾਣ ਦਾ ਵਿਸ਼ਵਾਸ ਦਿਵਾਇਆ।

ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੀ ਚੋਣ ਮੁਹਿੰਮ ਨੂੰ ਮਿਲੀ ਮਜਬੂਤੀ-ਬਾਜਵਾ

ਇਸ ਸਮੇਂ ਦਵਿੰਦਰ ਸਿੰਘ ਲਾਲੀ ਢਾਲਾ ਨੇ ਪਹੁੰਚੇ ਹੋਏ ਆਗੂਆਂ ਦਾ ਵੀ ਸਨਮਾਨ ਕਰਦਿਆਂ ਰੈਲੀ ਚ ਪਹੁੰਚੇ ਵੱਡੀ ਗਿਣਤੀ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਾਂਗਰਸੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।

ਇਸ ਸਮੇਂ ਹੋਏ ਭਾਰੀ ਇਕੱਠ ਵਿੱਚ, ਨਰੇਸ਼ ਅਗਨੀਹੋਤਰੀ,ਜ਼ਿਲਾ ਕਾਂਗਰਸ ਦੇ ਜ਼ਿਲਾ ਮੀਤ  ਪ੍ਰਧਾਨ ਕਰਨਬੀਰ ਸਿੰਘ ਕਰਨ ਬੁਰਜ,ਬਿਕਰਮ ਸਿੰਘ ਢਿਲੋ (ਝਬਾਲ). ਚੇਅਰਮੈਨ ਰਮਨ ਕੁਮਾਰ ਝਬਾਲ, ਜਗਤਾਰ ਸਿੰਘ ਬੁਰਜ,ਭੋਲਾ ਸ਼ੇਰੋਂ,ਮਨਿੰਦਰਪਾਲ ਸਿੰਘ ਪਲਾਸੋਰ,ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ,ਸਾਬਕਾ ਚੇਅਰਮੈਨ ਨਰਿੰਦਰ ਸਿੰਘ ਛਾਪਾ, ਚੇਅਰਮੈਨ ਰਮਨ ਕੁਮਾਰ,ਬਲਾਕ ਪ੍ਰਧਾਨ ਸੋਨੂੰ ਦੋਦੇ,ਪ੍ਰਧਾਨ ਬਲਾਕ ਐਡਵੋਕੇਟ ਜਗਮੀਤ ਸਿੰਘ ਗੰਡੀਵਿੰਡ, ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਬਲਾਕ ਸੰਮਤੀ ਮੈਂਬਰ ਵਿੱਕੀ ਝਬਾਲ ਖੁਰਦ,ਭਾਗ ਸਿੰਘ ਸੋਹਲ,ਸ਼ੈਲੀ ਸੋਹਲ,ਸੋਨੂੰ ਅੱਡਾ ਝਬਾਲ,ਬਲਵਿੰਦਰ ਸਿੰਘ ਅੱਡਾ ਝਬਾਲ,ਵਿਕਰਮ ਸਿੰਘ ਢਿੱਲੋਂ,ਯੂਥ ਆਗੂ ਉਂਕਾਰ ਸਿੰਘ ਸੋਹਲ,ਹਰਸ਼ਰਨ ਸਿੰਘ ਮੱਲਾ, ਅਵਤਾਰ ਸਿੰਘ ਤਨੇਜਾ,ਗੁਰਸਾਹਿਬ ਸਿੰਘ ਗਿੱਲ,ਮੈਂਬਰ ਹਰਭਿੰਦਰ ਸਿੰਘ,ਸੁਖਵਿੰਦਰ ਸਿੰਘ ਬਿੱਟੂ,ਮਾਸਟਰ ਜਸਪਾਲ ਸਿੰਘ,ਸਾਬਕਾ ਸਰਪੰਚ ਕੁਲਦੀਪ ਸਿੰਘ ਝਬਾਲ,ਮਨਜੀਤ ਸਿੰਘ ਕੇਬਲ ਵਾਲਾ,ਬਿੱਟੂ ਕੇਬਲ ਵਾਲਾ,ਸਰਪੰਚ ਨਰਿੰਦਰ ਝਬਾਲ,ਸਰਪੰਚ ਪ੍ਰਗਟ ਸਿੰਘ,ਸਰਪੰਚ ਅਮਰਜੀਤ ਸਿੰਘ, ਬਘੇਲ ਸਿੰਘ ਵਾਲਾ , ਜਿਲਾ ਤਰਨਤਾਰਨ ਦੇ ਯੂਥ ਪ੍ਰਧਾਨ ਉਂਕਾਰ ਸਿੰਘ ਸੋਹਲ ,ਸਰਪੰਚ ਸੋਨੂੰ ਬਰਾੜ ਦੋਦੇ, ਸਰਪੰਚ ਗੁਰਮੀਤ ਸਿੰਘ ਭੂਸੇ, ਸਰਪੰਚ ਗੁਰਬਚਨ ਸਿੰਘ ਕਸੇਲ, ਸਰਪੰਚ ਹਰਜੀਤ ਕੌਰ ਗੰਡੀਵਿੰਡ, ਸਰਪੰਚ ਕੇਹਰ ਸਿੰਘ ਨੋਸਹਿਰਾ, ਰਾਣਾ ਆਧੀ,ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਗੁਰਦੇਵ ਸਿੰਘ ਰਿੰਟੂ ਸੋਹਲ ਸਰਪੰਚ ਸੰਤੋਖ ਸਿੰਘ ਸੋਹਲ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ,ਯੂਥ ਆਗੂ ਮਨਦੀਪ ਸਿੰਘ ਉੱਪਲ, ਸ਼ੈਲੀ ਸੋਹਲ, ਗੁਰਭਾਗ ਸਿੰਘ ਭਾਗਾ ਸੋਹਲ,ਗੁਰਭਾਗ ਸਿੰਘ ਭਾਗਾ ਨੋਸਹਿਰਾ, ਹਰਮਨ ਸਿੰਘ ਹੰਮਾ ਨੋਸਹਿਰਾ, ਰਣਯੋਧ ਸਿੰਘ ਹਵੇਲੀਆਂ, ਮਹਾਂਬੀਰ ਸਿੰਘ ਗਾਹਿਰੀ, ਸਰਪੰਚ ਮੰਗਲ ਸਿੰਘ ਖੈਰਦੀ, ਗੁਰਚਰਨ ਸਿੰਘ ਖੈਰਦੀ, ਸਰਪੰਚ ਅਮਨ ਬੁਰਜ, ਮੈਂਬਰ ਪੰਚਾਇਤ ਬਾਬਾ ਕੁਲਦੀਪ ਸਿੰਘ ਸਰਾ, ਹਰਪ੍ਰੀਤ ਸਿੰਘ ਪੀਤਾ ਸਰਾ, ਕੁਲਦੀਪ ਸਿੰਘ ਗੰਡੀਵਿੰਡ, ਯਾਦਵਿੰਦਰ ਸਿੰਘ ਬੱਬਲਾ ਰਸੂਲਪੁਰ, ਸਾਬਕਾ ਸਰਪੰਚ ਜਸਬੀਰ ਸਿੰਘ ਰੱਬ, ਗੁਰਚਰਨ ਸਿੰਘ ਖੈਰਦੀ, ਸਰਪੰਚ ਬਾਬਾ ਪਾਲ ਸਿੰਘ ਪੰਜਵੜ, ਸ਼ੇਰਾ ਰੱਖ,ਗੁਣਰਾਜ ਸਿੰਘ ਬੰਟੀ ਗੰਡੀਵਿੰਡ, ਜਗਤਾਰ ਸਿੰਘ ਬੁਰਜ ਪੱਟੀ, ਕਰਨਬੀਰ ਸਿੰਘ ਬੁਰਜ, ਹਰਮਨ ਸਿੰਘ ਸੇਖੋਂ, ਸੋਨੂੰ ਦੋਦੇ, ਸ਼ਨੀ ਸ਼ੇਰੋਂ, ਮਨਜਿੰਦਰ ਸਿੰਘ ਮੰਨਾ, ਗੁਰਜੀਤ ਸਿੰਘ ਬਿੱਟੂ ਸੋਹਲ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News