ਟਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਸ਼ਹਿਰੀ ਦੇ ਇੰਚਾਰਜ ਐਸ.ਆਈ ਦਲਜੀਤ ਸਿੰਘ ਨੂੰ ਸਿਹਤ ਮੰਤਰੀ ਪੰਜਾਬ ਨੇ ਕੀਤਾ ਸਨਮਾਨਿਤ

4677669
Total views : 5510766

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਕਰੋਨਾ ਯੋਧਾ ਐੱਸ.ਆਈ. ਦਲਜੀਤ ਸਿੰਘ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋ ਚੰਡੀਗੜ੍ਹ ਵਿਖੇ ਬੁਲਾ ਕੇ ਹੈਲਥ ਮਨਿਸਟਰ ਸ੍ਰੀ ਬਲਬੀਰ ਸਿੰਘ ਨੇ ਸਨਮਾਨਿਤ ਕੀਤਾ ਅਤੇ ਉਹਨਾਂ ਦੀਆ ਪਿਛਲੇ ਕਿਤੇ ਹੋਏ ਚੰਗੇ ਕਾਰਜ ਅਤੇ ਜਿਸ ਤਰਾ ਕੇ ਉਹ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਹਨ ਅਤੇ ਉਹਨਾਂ ਵੱਲੋ ਰੋਜਾਨਾ ਜੋ ਖਾਸ ਕਰਕੇ ਲੋਕਾ ਨੂੰ ਅਵੇਅਰਨੈੱਸ ਸੈਮੀਨਾਰ ਲਗਾਉਣ ਵਿਚ ਅਤੇ ਮਹਿਕਮੇ ਵੱਲੋ ਵਧੀਆ ਕਾਰਗੁਜਾਰੀ ਵਾਸਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ।

ਉਹਨਾਂ ਨੂੰ ਚੰਡੀਗੜ ਹਯਾਤ ਹੋਟਲ ਵਿਖੇ ਸਨਮਾਨਿਤ ਕੀਤਾ ਗਿਆ ਯਾਦ ਰਹੇ ਕੇ ਦਲਜੀਤ ਸਿੰਘ ਉਹ ਕਰੋਨਾ ਯੋਧਾ ਹੈ ਜੋ ਕੇ ਕੋਰੋਨਾ ਕਾਲ ਵਿਚ ਆਮ ਲੋਕਾ ਦੇ ਘਰਾਂ ਵਿਚ ਰਾਸ਼ਨ ਪਹੁੰਚਾਇਆ ਗਿਆ ਅਤੇ ਲੋੜਵੰਦ ਵਿਅਕਤੀਆ ਦਾ ਇਲਾਜ ਕਰਵਾਇਆ, ਆਪ੍ਰੇਸ਼ਨ ਕਰਵਾਏ , ਧੀਆਂ ਦਾ ਵਿਆਹ ਕਰਵਾਇਆ ਅਤੇ ਬੱਚਿਆ ਦੀ ਪੜ੍ਹਾਈ ਲਿਖਾਈ ਵਿਚ ਅਹਿਮ ਯੋਗਤਾ ਨਿਭਾਈ ਇਹ ਉਹ ਦਲਜੀਤ ਸਿੰਘ ਸਬ ਇੰਸਪੈਕਟਰ ਜਿਨ੍ਹਾਂ ਨੂੰ ਕੇ ਲੋਕ ਕਾਪੀ ਪੈਨ ਵਾਲੇ ਅੰਕਲ ਦੇ ਨਾਮ ਨਾਲ ਜਾਂਦੇ ਹਨ।ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ-

Share this News