ਡੀ.ਐਸ.ਪੀ ਵਜੋ ਪਦਉਨਤ ਹੋਏ ਗੁਰਵਿੰਦਰ ਸਿੰਘ ਔਲਖ ਨੂੰ ਲਗਾਏ ਤਰੱਕੀ ਦੇ ਸਟਾਰ

4673947
Total views : 5504799

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਇੰਸਪੈਕਟਰ ਤੋ ਡੀ.ਐਸ.ਪੀ ਵਜੋ ਤਰੱਕੀਯਾਬ ਹੋਏ ਸ: ਗੁਰਵਿੰਦਰ ਸਿੰਘ ਔਲਖ ਨੂੰ ਅੱਜ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ, ਐਸ.ਐਸ.ਪੀ ਤਰਨ ਤਾਰਨ ਤੇ ਉਪ ਪੁਲਿਸ ਕਪਤਾਨ ਸ੍ਰੀ ਤਰਸੇਮ ਮਸੀਹ ਨੇ ਤਰੱਕੀ ਦੇ ਸਟਾਰ ਲਗਾਂਉਦਿਆ ਸ਼ੁਭ ਕਾਮਨਾਵਾਂ ਦੇਦਿਆਂ ਪੁਲਿਸ ਵਿਭਾਗ ਪਹਿਲਾ ਦੀ ਤਰਾਂ ਹੋਰ ਮਹਿਨਤ , ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੀ ਕਾਮਨਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News