Total views : 5505362
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਬਲਾਕ ਕਾਂਗਰਸ ਦੀ ਮਹੀਨਾਵਾਰ ਮੀਟਿੰਗ ਬਲਾਕ ਕਾਂਗਰਸ ਮਜੀਠਾ -1 ਦੇ ਬਲਾਕ ਦੀ ਬਹੁਤ ਹੀ ਪਰਭਾਵਸ਼ਾਲੀ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਸੱਚਰ ਪੈਟਰੋਲ ਪੰਪ ਕੱਥੂਨੰਗਲ ਵਿਖੇ ਹੋਈ। ਮੀਟਿੰਗ ਨੂੰ ਜਿਲਾ ਕਾਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰ ਲਵੋ ਤਾਂ ਜੋ ਇਸ ਮਜੀਠੇ ਹਲਕੇ ਵਿੱਚੋਂ ਭਗਵੰਤਪਾਲ ਸੱਚਰ ਦੀ ਅਗਵਾਈ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕੇ, ਸਾਬਕਾ ਵਿਧਾਇਕ ਤੇ ਹਰਮਨ ਪਿਆਰੇ ਆਗੂ ਸਵਿੰਦਰ ਸਿੰਘ ਕੱਥੂਨੰਗਲ ਨੇ ਬੋਲਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਸਾਡਾ ਪਰਿਵਾਰ ਅਸੀ ਚਾਚਾ ਭਤੀਜਾ ਇਸ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਾਂ ਹੁਣ ਮੈਂ ਨਿਮਰਤਾ ਸਾਹਿਤ ਬੇਨਤੀ ਕਰਦਾਂ ਹਾ ਕਿ ਮੇਰਾ ਭਤੀਜਾ ਜੋ ਲੰਮੇਂ ਸਮੇਂ ਤੋ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ।
ਹਲਕਾ ਮਜੀਠਾ ’ਚ ਕਾਂਗਰਸ ਸੱਚਰ ਦੀ ਅਗਵਾਈ ਵਿੱਚ ਹੋਈ ਮਜ਼ਬੂਤ : ਕੱਥੂਨੰਗਲ,ਅਜਨਾਲਾ
ਭਗਵੰਤ ਪਾਲ ਸਿੰਘ ਸੱਚਰ ਇਸਦੀ ਅਗਵਾਈ ’ਚ ਕਾਂਗਰਸ ਪਾਰਟੀ ਇਸ ਵਾਰ ਵੱਡੀ ਜਿੱਤ ਪ੍ਰਾਪਤ ਕਰੇਗੀ । ਇਸ ਮੋਕੇ ਭਗਵੰਤਪਾਲ ਸੱਚਰ ਨੇ ਬੋਲਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਹੁਕਮਰਾਨ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੋਂ ਬੁਰੀ ਤਰਾਂ ਉੱਠ ਚੁੱਕਾ ਹੈ ਤੇ ਪੰਜਾਬ ਦੇ ਲੋਕ ਹੁਣ ਫਿਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣਗੇ, ਇਸ ਮੋਕੇ ਜਿਲਾ ਯੂਥ ਕਾਂਗਰਸ ਪ੍ਰਧਾਨ ਜਰਮਨਜੀਤ ਸਿੰਘ ਢਿੱਲੋਂ , ਬਲਾਕ ਕਾਂਗਰਸ ਪ੍ਰਧਾਨ ਨਵਤੇਜ ਪਾਲ ਸਿੰਘ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ, ਹਲਕਾ ਮਜੀਠਾ ਯੂਥ ਕਾਂਗਰਸ ਪ੍ਰਧਾਨ ਗੁਰਬੀਰ ਸਿੰਘ ਮੱਤੇਵਾਲ, ਦਿਹਾਤੀ ਕਾਂਗਰਸ ਮੀਤ ਪ੍ਰਧਾਨ ਦਲਜੀਤ ਸਿੰਘ ਪਾਖਰਪੁਰ, ਜਸਪਾਲ ਸਿੰਘ ਜਲਾਲਪੁਰ, ਸੋਨੀ ਗਿੱਲ ਪੰਧੇਰ, ਗੁਰਿੰਦਰ ਸਿੰਘ ਨਾਗਕਲਾਂ, ਸਤਨਾਮ ਸਿੰਘ ਪਾਖਰਪੁਰ, ਸਰਪੰਚ ਜਰਮਨਜੀਤ ਸਿੰਘ ਤਲਵੰਡੀ, ਸਰਪੰਚ ਜਗੀਰ ਸਿੰਘ ਸਾਧਪੁਰ, ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਸਰਪੰਚ ਰਾਜ ਕੁਮਾਰ ਅੱਡਾ ਕੱਥੂਨੰਗਲ, ਸਰਪੰਚ ਜਗਜੀਤ ਸਿੰਘ ਢਿੰਗਨੰਗਲ , ਸਰਪੰਚ ਹਰਪ੍ਰੀਤ ਸਿੰਘ ਬੁਲਾਰਾ, ਬਾਬਾ ਅਜੀਤ ਸਿੰਘ ਅਜੈਬਵਾਲੀ, ਸਰਪੰਚ ਸੁਰਜੀਤ ਸਿੰਘ ਤਰਗੜ, ਸਰਪੰਚ ਮੰਗਲ ਸਿੰਘ ਵੀਰਮ, ਸਰਪੰਚ ਨਵਦੀਪ ਸਿੰਘ ਕੋਟਲਾ, ਸਰਪੰਚ ਜੇਪੀ ਸਹਨੇਵਾਲੀ, ਗੋਲਡੀ ਸੋਹੀ ਅਬਦਾਲ, ਸਾਬਕਾ ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ, ਸ਼ਿੰਗਾਰਾ ਸਿੰਘ ਸਹਣੇਵਾਲੀ , ਨੰਬਰਦਾਰ ਪ੍ਰਭਪਾਲ ਸਿੰਘ ਮਾਂਗਾ, ਸਰਪੰਚ ਜੋਬਨਜੀਤ ਸਿੰਘ ਦੁਧਾਲਾ, ਰੋਬਿਨ ਲਹਿਰਕਾ, ਬੱਬੂ ਵਡਾਲਾ, ਬਲਬੀਰ ਸਿੰਘ ਵਡਾਲਾ, ਜਗੀਰ ਸਿੰਘ ਅਜੈਬਵਾਲੀ , ਸੁਰਜੀਤ ਸਿੰਘ ਕੋਟਲਾ, ਸੁੱਖ-ਚੈਨ ਸਿੰਘ ਭੰਗਵਾਂ , ਜਗਜੀਤ ਸਿੰਘ ਆੜਤੀਆ , ਬਲਦੇਵ ਸਿੰਘ ਕੈਰੋਨੰਗਲ , ਝਿਲਮਿਲ ਸਿੰਘ ਬਾਠ , ਗੁਰਵਿੰਦਰ ਸਿੰਘ ਚੋਗਾਵਾ, ਸੁਰਜੀਤ ਸਿੰਘ ਭੀਲੋਵਾਲ, ਸਤਨਾਮ ਸਿੰਘ ਤਰਫਾਨ , ਸਾਹਿਬ ਸਿੰਘ , ਸੁਲੱਖਣ ਸਿੰਘ ਕੱਥੂਨੰਗਲ , ਡਾਂ ਸੁੱਖਵਿੰਦਰ ਸਿੰਘ ਰੰਧਾਵਾ , ਵਰਿੰਦਰ ਸਿੰਘ ਕੱਥੂਨੰਗਲ , ਲਖਬੀਰ ਸਿੰਘ ਢੱਡੇ , ਕੁਲਦੀਪ ਸਿੰਘ , ਕੁਲਦੀਪ ਸਿੰਘ ਅਬਦਾਲ , ਸਰਪੰਚ ਅਵਤਾਰ ਸਿੰਘ, ਰਣਜੀਤ ਸਿੰਘ , ਜਗਦੀਸ਼ ਸਿੰਘ ਖੁਸ਼ੀਪੁਰ , ਕਾਬਲ ਸਿੰਘ ਭੀਲੋਵਾਲ , ਸੰਦੀਪ ਸਿੰਘ ਕੱਥੂਨੰਗਲ , ਲਖਬੀਰ ਸਿੰਘ ਅਜੈਬਵਾਲੀ ਆਦਿ ਆਗੂ ਵੀ ਹਾਜ਼ਰ ਸਨ।