ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਜਿਲਾ ਪ੍ਰਧਾਨ ਜਥੇਦਾਰ ਪੱਖੋਕੇ ਦੀ ਅਗਵਾਈ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

4679574
Total views : 5513959

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਾਰਨ ਤਾਰਨ/ ਲਾਲੀ ਕੈਰੋਂ
ਅੱਜ ਸ੍ਰੋਮਣੀ ਆਕਾਲੀ ਦਲ ਦੇ ਸਾਬਕਾ ਸਰਪ੍ਰਸਤ ਸਵ. ਸ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਨੋਰੰਗਾਬਾਦ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਜਿਲੇ ਦੇ ਪ੍ਰਧਾਨ ਸ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਖੂਨਦਾਨ ਕੈਪ ਲਗਾਇਆ ਗਿਆ ਜਿਸ ਸੈਕੜੇ ਵਰਕਰਾਂ ਤੇ ਆਗੂਆਂ ਨੇ ਖੂਨ ਦਾਨ ਕੀਤਾ। ਇਸ ਮੋਕੇ ਸ ਪੱਖੋਕੇ, ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ ਤੇ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਮਾਣ ਵਾਲੀ ਗੱਲ ਹੈ ਕਿ ਸਿਆਸਤ ਦੇ ਬਾਬਾ ਬੋਹੜ ਵਜੋਂ ਲੋਕ ਦਿਲ ਤੇ ਰਾਜ ਕਰਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਸ੍ਰੋ ਅਕਾਲੀ ਦਲ ਦੇ ਆਗੂ ਤੇ ਵਰਕਰ ਆਪ ਮੁਹਾਰੇ  ਖੂਨਦਾਨ ਮਹਾਂਦਾਨ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਹੇ ਹਨ ।

ਲੋਕ ਦਿਲਾਂ ਤੇ ਰਾਜ ਕਰਨ ਵਾਲੇ ਸ.ਬਾਦਲ ਦਾ ਜਨਮ ਦਿਨ ਮਨਾ ਕੇ ਪਾਰਟੀ ਵਰਕਰ ਮਾਣ ਮਹਿਸੂਸ ਕਰ ਰਹੇ ਹਨ- ਜਥੇਦਾਰ ਪੱਖੋਕੇ
ਸ: ਪੱਖੋਕੇ ਤੇ ਭਰੋਵਾਲ ਨੇ ਕਿਹਾ ਕੇ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਖੂਨਦਾਨ ਕਰਕੇ ਇਕ ਨੇਕ ਕਾਰਜ ਚ ਆਪਣਾ ਹਿੱਸਾ ਪਾਇਆ ਹੈ ਤੇ ਆਪਣੇ ਮਹਿਬੂਬ ਨੇਤਾ ਨੂੰ ਦੀ ਯਾਦ ਨੂੰ ਸਦੀਵੀ ਜਿੰਦਾ ਰੱਖਣ ਲਈ ਪਾਰਟੀ ਵਰਕਰਾਂ ਦੇ ਸਮੁੱਚੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਹੈ। ਇਸ ਮੋਕੇ ਗਿਆਨ ਸਿੰਘ ਸੁਬਾਜਪੁਰ, ਨਰਿੰਦਰ ਸਿੰਘ ਸ਼ਾਹ ,  ਚੇਅਰਮੈਨ ਅਮਰੀਕ ਸਿੰਘ ਪੱਖੋਕੇ . ਚੈਅਰਮੈਨ ਬਲਦੇਵ ਸਿੰਘ ਇਜੀ. ਹਰਜਿੰਦਰ ਸਿੰਘ ਕੋਹਲੀ,ਮੇਜਰ ਸਿੰਘ ਪੰਡੋਰੀ ਗੋਲਾ,ਰੇਸ਼ਮ ਸਿੰਘ ਸੰਘਾ, ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ, ਬਾਬਾ ਜਗਜੀਤ ਸਿੰਘ, ਸਤਿੰਦਰਪਾਲ ਸਿੰਘ ਰਸੂਲਪੁਰ, ਲਖਬੀਰ ਸਿੰਘ ਰਸੂਲਪੁਰ,ਕਰਤਾਰ ਸਿੰਘ ਸੇਖਚੱਕ, ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ ਬਾਬਾ ਪਿਆਰਾ ਸਿੰਘ ਲੁਹਾਰ,ਸਾ ਸਰਪੰਚ ਜਗਤਾਰ ਸਿੰਘ ਧੂੰਦਾ, ਸਾ ਸਰਪੰਚ ਚੰਦ ਸਿੰਘ ਭੈਲ, ਸਾ ਸਰਪੰਚ ਪ੍ਰਿਤਪਾਲ ਸਿੰਘ ਜਾਮਾਰਾਏ , ਬਾਬਾ ਇੰਦਰਜੀਤ ਸਿੰਘ ਖੱਖ, ਸਰਵਣ ਸਿੰਘ ਭੈਣ, ਪਧਾਨ ਅਵਤਾਰ ਸਿੰਘ  ਜਾਮਰਾਏ, ਸਾ ਸਰਪੰਚ ਮਨਜੀਤ ਸਿੰਘ ਲੁਹਾਰ,ਦਿਲਬਾਗ ਸਿੰਘ ਡੇਹਰਾ ਸਾਹਿਬ  ਬਲਵਿੰਦਰ ਸਿੰਘ ਧੂੰਦਾ, ਬਾਬਾ ਲ਼ਖਵਿੰਦਰ ਸਿੰਘ ਨੋਰੰਗਾਬਾਦ,ਜਰਨੈਲਸਿੰਘ ਪੱਖੋਕੇ, ਸਾ ਸਰਪੰਚ ਰਣਜੀਤ ਸਿੰਘ ਡਿਆਲ  ਪਰਵਿੰਦਰ ਸਿੰਘ ਨੋਨੇ , ਸਾ ਸਰਪੰਚ ਬਿਕਰਮਜੀਤ ਬਾਗੜੀਆਂ , ਰਾਜਵਿੰਦਰ ਸਿੰਘ ਦੇਊ ਬਲਵਿੰਦਰ ਸਿੰਘ ਮਾਲਚੱਕ, ਕੁਲਬੀਰ ਸਿੰਘ ਮੱਲ ਕੱਲਾ, ਗੁਲਜਾਰ ਸਿੰਘ ਕੱਲਾ, ਮਨਜੀਤ ਸਿੰਘ ਦੁਲਚੀਪੁਰ, ਕੈਪਟਨ ਬਲਕਾਰ ਸਿੰਘ ਕੰਗ, ਮੁਖਤਾਰ ਸਿੰਘ ਕੰਗ, ਕੁਲਵਿੰਦਰ ਸਿੰਘ ਗੋਰਖਾ, ਮਲਕੀਤ ਸਿੰਘ ਜੋਧਪੁਰ. ਸਾ ਸਰਪੰਚ ਸੁਖਦੇਵ ਸਿੰਘ ਝੰਡੇਰ, ਸਰਦਾਰਾ ਸਿੰਘ ਅਲਵਾਲਪੁਰ, ਸੁਖਦੇਵ ਸਿੰਘ ਮੱਲਮੋਹਰੀ,ਕਸ਼ਮੀਰ ਸਿੰਘ ਸਰਾਏਦਿਵਾਨਾ, ਆਦਿ ਆਗੂਆਂ ਨੇ ਵੀ ਖੂਨਦਾਨ ਕੀਤਾ॥
Share this News