ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪੱਪੂ ਜੈੰਤੀਪੂਰ ਨੂੰ ਸਦਮਾ, ਛੋਟੇ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

4677902
Total views : 5511351

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈੰਤੀਪੂਰ ਦੇ ਛੋਟਾ ਭਰਾ ਪ੍ਰਾਨਾਥ ਗੋਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਜੈਂਤੀਪੁਰ ਵਿਖੇ ਕਰ ਦਿੱਤਾ ਗਿਆ।

ਸੰਸਕਾਰ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਪੁੱਜੇ

ਇਸ ਦੁੱਖ ਦੀ ਘੜੀ ‘ਚ ਸੰਸਕਾਰ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਬਰ ਤੋਂ ਇਲਾਵਾਂ ਐਮ.ਐਲ.ਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡਾਕਟਰ ਸਤਿੰਦਰ ਕੌਰ ਮਜੀਠੀਆ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਉੱਪਲ, ਮੇਅਰ ਸੁੱਖਦੀਪ ਸਿੰਘ ਤੇਜਾ, ਹਰਜਿੰਦਰ ਸਿੰਘ, ਸੁਧੀਰ ਚੰਦਰ, ਕਸਤੂਰੀ ਲਾਲ, ਸੁਖਦੇਵ ਸਿੰਘ ਬਾਜਵਾ, ਅਰਵਿਦ ਰਾਣੋ, ਅਨਿਲ ਬੱਬੀ,(ਛਵੇ ਕੋਸਲਰ),ਐਸ.ਐਚ.ਉ. ਅਮੋਲਕਦੀਪ ਸਿੰਘ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਪੂ, ਸਰਪੰਚ ਭਜਨ ਕੌਰ ਹੁੰਦਲ, ਰਣਜੀਤ ਸਿੰਘ ਹੁੰਦਲ, ਪਰਮਜੀਤ ਸਿੰਘ ਰੰਧਾਵਾ ਜੈੰਤੀਪੁਰ, ਸਰਪੰਚ ਗੁਰਮੀਤ ਸਿੰਘ ਬੱਲ, ਮਨਪ੍ਰੀਤ ਸਿੰਘ ਤੇਜੇ, ਸਰਬਜੀਤ ਸਿੰਘ ਸਪਾਰੀਵਿਡ, ਬੱਬੀ ਭੰਗਵਾ, ਦਿਲਬਾਗ ਸਿੰਘ ਸੋਹੀ, ਬੌਬੀ ਸੋਢੀ, ਜਸਬੀਰ ਸਿੰਘ ਬੱਲ, ਗੁਰਪਿੰਦਰ ਸਿੰਘ ਬੱਲ, ਬਿੱਟੂ ਪੁਰੀ, ਹਰਪ੍ਰੀਤ ਸਿੰਘ ਹੈਪੀ, ਬਖਤਾਵਰ ਸਿੰਘ ਉੱਪਲ, ਮਹੇਸ਼ ਖੋਸਲਾ, ਮਨਮੋਹਨ ਸਿੰਘ ਢਿੱਲੋਂ, ਜੀ.ਐਮ.ਗੁਰਪ੍ਰੀਤ ਸਿੰਘ ਉੱਪਲ, ਸਾਬਕਾ ਸਰਪੰਚ ਪ੍ਰਭਸਰਨ ਸਿੰਘ ਚਾਚੋਵਾਲੀ, ਜਗਬੀਰ ਸਿੰਘ ਬਾਉ, ਦਿਲਬਾਗ ਸਿੰਘ ਸੋਹੀ, ਸਾਬਕਾ ਸਰਪੰਚ ਸਤਨਾਮ ਸਿੰਘ ਅਬਦਾਲ, ਨਿਸ਼ਾਨ ਸਿੰਘ ਸਰਹਾਲਾ, ਮਨਪ੍ਰੀਤ ਸਿੰਘ ਤੇਜਾ, ਅਮਰਜੀਤ ਸਿੰਘ ਅਬਦਾਲ, ਗੁਰਵਿੰਦਰ ਸਿੰਘ ਬੱਲ, ਬੌਬੀ ਸੋਢੀ, ਗੁਰਪ੍ਰੀਤ ਸਿੰਘ ਗੋਪੀ, ਜਸਬੀਰ ਸਿੰਘ ਬੱਲ, ਬਿੱਟੂ ਪੁਰੀ, ਮੇਹਸ ਖੋਸਲਾ, ਨਿਰਮਲ ਸਿੰਘ ਪਾਖਰਪੁਰ, ਸੁਖਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਸੁਪਾਰੀਵਿੰਡ, ਬੱਬੀ ਭੰਗਵਾ, ਨੀਰਜ ਸਰਮਾ ਕੱਥੂਨੰਗਲ,ਭੁਪਿਦਰ ਸਿੰਘ ਮਜੀਠਾ, ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਮਨਮੋਹਨ ਸਿੰਘ ਢਿੱਲੋਂ, ਬਿਕਰਮ ਸਿੰਘ ਖਾਲਸਾ, ਜੀ.ਐਮ ਗੁਰਪ੍ਰੀਤ ਸਿੰਘ ਉੱਪਲ,ਬਲਜੀਤ ਸਿੰਘ ਸ਼ਾਮਨਗਰ, ਨੰਬਰਦਾਰ ਭਗਵੰਤ ਸਿੰਘ ਸਰਹਾਲਾ, ਨਿਹਗ ਸਿੰਘ ਜਗੀਰ ਸਿੰਘ ਸਰਹਾਲਾ ਹਰਪਾਲ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

Share this News