Total views : 5516297
Total views : 5516297
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਫਲਾਈਉਵਰ ਰਈਆ ਅਧੂਰਾ ਬਣਾਉਣ ਦੀ ਸਥਿਤੀ ਵਿਚ ਰਈਆ ਵਾਸੀ ਤੇ ਬਜ਼ਾਰ ਵਾਲੇ ਦੁਕਾਨਦਾਰ ਕਈ ਚਿਰ ਤੋਂ ਮਿੱਟੀ ਘੱਟੇ ਦੀ ਗੱਦੀ ਮਸੂਬਤ ਦਾ ਸਾਹਮਣਾ ਕਰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕੰਮਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ ।
ਰਈਆ ਵਾਸੀਆਂ ਦਾ ਕਹਿਣਾ ਹੈ ਕੀ ਜਦ ਦਾ ਸਰਕਾਰ ਨੇ ਫਲਾਈਓਵਰ ਬਣਾ ਕੇ ਅਧੂਰਾ ਛੱਡਿਆ ਹੈ ਉਦੋਂ ਦਾ ਹੀ ਬਜ਼ਾਰ ਵਾਲੇ ਦੁਕਾਨਦਾਰ ਸਭ ਤੋਂ ਜਾਂਦਾ ਕਮਾਈ ਕਰਨ ਵਿਚ ਘਾਟਾ ਹੀ ਖਾਂਦਾ ਇਸ ਰਈਆ ਵਾਸੀਆਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਜਲਦੀ ਤੋਂ ਜਲਦੀ ਇਸ ਫਲਾਈਓਵਰ ਬਣਾਇਆ ਜਾਵੇ ਜੋ ਲੋਕਾਂ ਨੂੰ ਆਉਣ ਜਾਣ ਦੀ ਪ੍ਰਸਾਨੀ ਤੋਂ ਬੱਚਿਆਂ ਜਾ ਸਕੇ।