Total views : 5507099
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਕਸਬਾ ਰਈਆ ਤੋ ਵਡਾਲਾ ਜਾਣ ਵਾਲੀ ਸੜਕ ਨੂੰ ਬਨਣ ਵਾਲੇ ਹਰੇਕ ਵਧਾਇਕ ਨੇ ਹੁਣ ਤੱਕ ਇਹ ਕਹਿਕੇ ਵਿਸ਼ਾਰ ਰੱਖਿਆ ਹੈ ਕਿ ਇਹ ਸੜਕ ਮੇਰੇ ਹਲਕੇ ਵਿੱਚ ਆਂਉਦੀ,ਜਿਸ ਕਰਕੇ 20 ਸਾਲਾਂ ਤੋ ਇਸ ਸੜਕ ਦੀ ਮਰੁੰਮਤ ਨਾ ਹੋਣ ਕਰਕੇ ਇਸ ਦੀ ਹਾਲਤ ਬਦ ਤੋ ਬਦਤਰ ਬਣੀ ਹੋਈ ਹੈ, ਜਿਸ ਸਬੰਧੀ ਕਲੇਰ ਘੁਮਾਣ ਤੇ ਪਿੰਡ ਧਿਆਨਪੁਰ ਤੇ ਅੱਡਾ ਦੁਕਾਨ ਦਾਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਵੀ ਐਮ ਐਲ ਏ ਬਣ ਜਾਂਦਾ ਹੈ ਉਹ ਪਿੱਛਾ ਮੁੜ ਲੋਕਾ ਵੱਲ ਨਹੀਂ ਵੇਖਦਾ ਹਰ ਪੰਜ ਸਾਲ ਬਾਅਦ ਭੋਲੀ ਭਾਲੀ ਦੁਨੀਆ ਲਾਰਾ ਲਾ ਕੇ ਫਿਰ ਦੁਨੀਆਂ ਨੂੰ ਮਿਲਿਆ ਵੀ ਪਸੰਦ ਨਹੀਂ ਸਮਝਦੇ ਜਿਹੜਾ ਵੀ ਐਮ ਐਲ ਏ ਬਣ ਜਾਂਦਾ ਹੈ ।
ਫਿਰ ਉਹ ਪੰਜ ਤੋ ਪਹਿਲਾਂ ਉਸ ਨੂੰ ਦੁਨੀਆਂ ਮਿਲਣ ਦਾ ਕੋਈ ਟੈਮ ਨਹੀਂ ਹੁੰਦਾ ਜਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰੱਖੜ ਪੁੰਨਿਆ ਦਾ ਮੇਲਾ ਆਉਂਦਾ ਹੈ ਤੇ ਇਸ ਸੜਕ ਟੰਕੇ ਲਗਾਏ ਜਾਂਦੇ ਹਨ ਕਈ ਵਾਰ ਤਾਂ ਤਰਾ ਵੀ ਵੇਖਣ ਮਿਲਿਆ ਕੀ ਲੋਕਾ ਨੂੰ ਵਖਾਊਣ ਵਾਸਤੇ ਵੱਡੇ ਵੱਡੇ ਬੱਜਰੀ ਦੇ ਢੇਰ ਲਗਾਏ ਜਾਂਦੇ ਹਨ ਕੀ ਮੇਲਾ ਆਇਆ ਹੈ ਸਾਡੀ ਸੜਕ ਬਣ ਜਾਣੀ ਤੇ ਇਸੇ ਖੁਸ਼ੀ ਵਿੱਚ ਵਿਧਾਇਕ ਆਪਣਾ ਰੈਲੀ ਵਿਚ ਇੱਕਠ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਇਹਨਾਂ ਇਹ ਵੀ ਕਿਹਾ ਜੇਕਰ ਸਾਡੀ ਸੜਕ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਗਈ ਪਹਿਲੇ ਐਮ ਐਲ ਏ ਵਰਗੇ ਐਮ ਐਲ ਏ ਵਰਗੇ ਲੋਕਾਂ ਨੂੰ ਨਹੀਂ ਚਾਹਿਦੇ ਲੋਕਾਂ ਝੂਠੇ ਵਾਅਦੇ ਕਰਕੇ ( 5ਦਿਨ ਲੋਕਾਂ ਦੇ ਅੱਗੇ ਹੱਥ ਜੋੜਨ ਤੇ (5 ਸਾਲ ਲੋਕਾਂ ਦੇ ਹੱਥ ਜੜਾਉਣ ਵਾਲੇ ਇਹ ਜਿਹੇ ਐਮ ਐਲ ਏ ਲੋਕਾਂ ਨਹੀਂ ਚਾਹਿਦੇ ਇਸ ਮੌਕੇ ਸੰਤੋਖ ਸਿੰਘ ਧਿਆਨ ਪੁਰ ਪ੍ਰਗਟ ਸਿੰਘ ਰਾਣਾ ਟੈਟ ਹਾਉਸ ਸੋਨੀ ਮੋਟਰਸਾਈਕਲ ਬਲਦੇਵ ਸਿੰਘ ਗੋਗੀ ਅਵਤਾਰ ਸਿੰਘ ਗੋਪੀ ਦੇਬਾ ਗੁਰਮੁਖ ਸਿੰਘ ਨਿਰਮਲ ਸਿੰਘ ਮਨਦੀਪ ਸਿੰਘ ਸਰਿੰਦਰ ਸਿੰਘ ਰਾਜ ਪਾਲ ਹਰਜੀਤ ਸਿੰਘ ਪ੍ਰੀਤ ਸਿੰਘ ਜਗੀਰ ਸਿੰਘ ਡਾ ਮਾਨ ਡਾ ਰਣਜੀਤ ਸਿੰਘ ਆਦਿ ਹਾਜ਼ਰ ਸਨ।