ਲੁਟੇਰਿਆਂ ਹੱਥੌ ਜਖਮੀ ਹੋਏ ਏ.ਐਸ.ਆਈ ਨੂੰ ਪਦਉਨਤ ਕਰਕੇ ਬਣਾਇਆਂ ਸਬ ਇੰਸਪੈਕਟਰ

4673958
Total views : 5504815

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਤਰਨ ਤਾਰਨ ਜਿਲੇ ਕਸਬੇ ਢੋਟੀਆਂ ਵਿਖੇ ਸਟੇਟ ਬੈਕ ਆਫ ਇੰਡੀਆਂ ਦੀ ਸ਼ਾਖਾ ‘ਚੋ ਨਗਦੀ ਲੁੱਟਣ ਆਏ ਲੁਟਰਿਆ ਦਾ ਮੁਕਾਬਲਾ ਕਰਦਿਆ ਉਨਾਂ ਹੱਥੋ ਜਖਮੀ ਹੋਏ ਏ.ਐਸ.ਆਈ ਬਲਵਿੰਦਰ ਸਿੰਘ ਨੂੰ ਪਦਉਨਤ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਜਿਕਰਣੋਗ ਹੈ ਕਿ ਜਖਮੀ ਹੋਏ ਏ.ਐਸ.ਆਈ ਬਲਵਿੰਦਰ ਸਿੰਘ ਦੀ ਬਹਾਦਰੀ ਕਰਕੇ ਹੀ ਬੈਕ ਵਿੱਚ ਪਈ ਲੱਖਾਂ ਰੁਪਏ ਦੀ ਰਾਸ਼ੀ ਦੀ ਲੁੱਟ ਹੋਣ ਤੋ ਬਚਾਅ ਹੋ ਗਿਆ ਸੀ।

DGP Punjab Police
@DGPPunjabPolice
I am proud to promote ASI Balwinder Singh as Sub-Inspector for display of exemplary courage and devotion to duty in Tarn Taran Bank Robbery. He has been shot by the robbers while chasing them. A major burglary attempt has been foiled with his presence of mind. (1/2)
Share this News