ਜ: ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ‘ਚ ਪਿੰਡ ਕੰਗ ਵਿਖੇ ਯੂਥ ਵਰਕਰ ਮਿਲਣੀ ਸੰਬੰਧੀ ਕੀਤੀ ਗਈ ਮੀਟਿੰਗ

4674255
Total views : 5505321

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ,ਜਤਿੰਦਰ ਬੱਬਲਾ

ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਯੂਥ ਵਰਕਰ ਮਿਲਣੀ ਸੰਬੰਧੀ ਮੀਟਿੰਗ ਕੀਤੀ ਗਈ,ਜਿਸ ਵਿੱਚ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਹਲਕਾ ਖਡੂਰ ਸ਼ਾਹਿਬ ਸਾਮਿਲ ਹੋਏ।ਇਹ ਮੀਟਿੰਗ ਸ੍ਰ ਸਰਵਨ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਹੋਈ।

ਇਸ ਮੀਟਿੰਗ ਨੂੰ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ,ਸ੍ਰ ਗੁਰਸੇਵਕ ਸਿੰਘ ਸੇਖ ਸਾਬਕਾ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ,ਸ੍ਰ ਸੁਖਵਿੰਦਰ ਸਿੰਘ ਲਾਲ,ਗਿਆਨੀ ਤੇਜਿੰਦਰ ਸਿੰਘ ਖਾਲਸਾ ਨੇ ਸੰਬੋਧਨ ਕੀਤਾ ਅਤੇ 30 ਸਤੰਬਰ ਨੂੰ ਸ੍ਰੀ ਚੋਹਲਾ ਆਹਿਬ ਵਿਖੇ ਹੋਣ ਵਾਲੀ ਯੂਥ ਵਰਕਰ ਮਿਲਣੀ ਸੰਬੰਧੀ ਡਿਉਟੀਆ ਲਗਾਈਆ ਗਈਆ।ਇਸ ਸਮੇ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ੍ਰ ਬਿੱਕਰਮ ਸਿੰਘ ਮਜੀਠੀਆ ਜੀ ਨੂੰ ਲੋਕ ਸਭਾ ਹਲਕਾ ਖਡੂਰ ਸ਼ਾਹਿਬ ਦਾ ਇੰਚਾਰਜ ਲਗਾਉਣ ਤੇ ਵਧਾਈ ਦਿੱਤੀ।ਇਸ ਸਮੇ ਮੋਹਤਬਰਾਂ ਵਿੱਚ ਸ੍ਰ ਸੁਖਵਿੰਦਰ ਸਿੰਘ ਲਾਲ,ਗਿਆਨੀ ਤੇਜਿੰਦਰ ਸਿੰਘ ਕੰਗ,ਸ੍ਰ ਜੰਗਜੀਤ ਸਿੰਘ ਸਾਬਕਾ ਸਰਪੰਚ,ਸ੍ਰ ਨਰਿੰਦਰ ਸਿੰਘ ਮੰਡ,ਸ੍ਰ ਮਨਜੀਤ ਸਿੰਘ ਕੰਗ ਖੁਰਦ,ਸ੍ਰ ਸਰਵਨ ਸਿੰਘ ਠੇਕੇਦਾਰ,ਸ੍ਰ ਅਰਵਨਬੀਰ ਸਿੰਘ ਠੇਕੇਦਾਰ,ਸ੍ਰ ਲਖਵਿੰਦਰ ਸਿੰਘ ਨੰਬਰਦਾਰ,ਸ਼ੰਮੀ ਕੰਗ ਆਈ ਟੀ ਵਿੰਗ,ਬਾਬਾ ਕਸ਼ਮੀਰ ਸਿੰਘ,ਸ੍ਰ ਮੁਖਤਾਰ ਸਿੰਘ,ਸ੍ਰ ਦੇਸ਼ਾ ਸਿੰਘ,ਸ੍ਰ ਤਰਸੇਮ ਸਿੰਘ,ਕੰਵਰ ਕੰਗ,ਰਾਜਾ ਕੰਗ,ਸ੍ਰ ਜਗਜੀਤ ਸਿੰਘ ਸਾਬਕਾ ਮੈਬਰ,ਸ੍ਰ ਹਰਭਜਨ ਸਿੰਘ,ਸ੍ਰ ਦਿਲਬਾਗ ਸਿੰਘ,ਸ੍ਰ ਬਲਕਾਰ ਸਿੰਘ,ਸ੍ਰ ਗੁਰਦਿਆਲ ਸਿੰਘ,ਸ੍ਰ ਨਛੱਤਰ ਸਿੰਘ,ਮਸਤਾਨ ਸਿੰਘ,ਬਾਬਾ ਸਰਬਜੀਤ ਸਿੰਘ,ਸ੍ਰ ਬਿਸ਼ਨ ਸਿੰਘ,ਸ੍ਰ ਬਚਿੱਤਰ ਸਿੰਘ,ਸ੍ਰ ਹਰਜੀਤ ਸਿੰਘ,ਸ੍ਰ ਅਮਨਦੀਪ ਸਿੰਘ ਨਿਹੰਗ,ਕੈਰੋ ਕੰਗ ਆਦਿ ਹਾਜਿਰ ਸਨ।

Share this News