Total views : 5511151
Total views : 5511151
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ(ਬੀੜ ਸਾਹਿਬ)/ਗੁਰਬੀਰ ਸਿੰਘ
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁਡੀਆਂ ਅੱਜ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਕ ਹੋਣ ਲਈ ਪੁੱਜੇ, ਜਿਥੇ ਉਨਾਂ ਦਾ ਮਹਿਕਮੇ ਵਲੋ ਸਵਾਗਤ ਕਰਦਿਆ ਜਿਲਾ ਤਰਨ ਤਾਰਨ ਦੇ ਮੁੱਖ
ਖੇਤੀਬਾੜੀ ਅਫਸਰ ਡਾ: ਹਰਪਾਲ ਸਿੰਘ ਪੰਨੂ ਅਤੇ ਜਿਲਾ ਟਰੇਨਿੰਗ ਅਫਸਰ ਡਾ: ਕੁਲਦੀਪ ਸਿੰਘ ਮੱਤੇਵਾਲ ਤੇ ਹੋਰਨਾਂ ਨੇ ਸਵਾਗਤ ਕਰਦਿਆ ਉਨਾ ਨੂੰ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਵਲੋ ਖੇਤੀਬਾੜੀ ਨਾਲ ਸਬੰਧਿਤ ਲਾਗੂ ਕੀਤੀਆਂ ਹਦਾਇਤਾ ਦੀ ਜਿਲੇ ਅੰਦਰ ਇੰਨ ਬਿੰਨ ਪਾਲਣਾ ਕੀਤੀ ਜਾਏਗੀ।