ਸਾਬਕਾ ਕੈਬਨਿਟ ਮੰਤਰੀ ਜ: ਰਣੀਕੇ ,ਪਿੰਡ ਰੋੜਾਵਾਲਾਂ ਵਿਖੇ ਸੁਖਬੀਰ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ‘ਚ ਹੋਏ ਸ਼ਾਮਿਲ

4674009
Total views : 5504883

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਨੇਸ਼ਟਾ

ਨਜਦੀਕੀ ਪਿੰਡ ਰੋੜਾਵਾਲਾਂ ਦੇ ਸਾਬਕਾ ਸਰਪੰਚ ਸਰਗਰਮ ਅਕਾਲੀ ਆਗੂ ਤੇ ਡਿਪੂ ਹੋਲਡਰ ਯੂਨੀਅਨ ਅਟਾਰੀ ਦੇ ਮੈਬਰ ਸੁਖਬੀਰ ਸਿੰਘ ਬਾਦਲ ਦੇ ਮਾਤਾ ਜੀ ਜੋ ਪਿਛਲੇ ਦਿਨੀ ਗੁਰਪੁਰੀ ਪਿਆਨਾ ਕਰ ਗਏ ਉਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਪ੍ਰਗਟ ਕਰਨ ਲਈ ਉਨਾਂ ਦੇ ਗ੍ਰਹਿ ਰੋੜਾਵਾਲਾਂ ਵਿਖੇ ਪੁੱਜੇ ਤੇ ਸਵ: ਮਾਤਾ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ। ਜਿਥੇ ਰਾਗੀ ਸਿੰਘਾਂ ਵਲੋ ਵੇਰਾਗਮਈ ਕੀਰਤਨ ਰਾਹੀ ਸਵ: ਮਾਤਾ ਨੂੰ ਸ਼ਰਧਾ ਦੇ ਫੁੱਲ਼ ਅਰਪਿਤ ਕੀਤੇ ਗਏ ਉਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ੳਕਾਲੀ ਵਰਕਰਾਂ ਤੇ ਡਿਪੂ ਹੋਲਡਰ ਯੂਨੀਅਨ ਵਲੋ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਕਰਤ ਕੀਤੀ।

Share this News