Total views : 5505097
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ / ਬਲਵਿੰਦਰ ਸਿੰਘ ਸੰਧੂ
ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਆਮਿੰਤਸਰ ਜੀ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਸੋਦਾਗਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਜੋ ਇਸ ਮੁਹਿੰਮ ਤਹਿਤ ਡੀ ਐਸ ਪੀ ਸੁਖਵਿੰਦਰ ਪਾਲ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਮੁੱਖ ਅਫਸਰ ਥਾਣਾ ਬਿਆਸ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰੰਧਾਵਾ ਰੈਸਟੋਰੈਂਟ ਥੋੜਾ ਅੱਗੇ ਪੁਜੀ ਤਾ ਸਾਮਹਣੇ ਤੋਂ ਤਿੰਨ ਨੌਜਵਾਨ ਸਪਲੈਂਡਰ ਮੋਟਰਸਾਈਕਲ ਨੰਬਰੀ PBO2 AM /5102 ਤੇ ਆਉਂਦੇ ਦਿਖਾਈ ਜਿੱਨਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਬਰੇਕ ਮਾਰੀ ਜਿਸ ਕਾਰਨ ਤੇ ਮੋਟਰਸਾਈਕਲ ਪੱਕੀ ਤੇ ਡਿੱਗ ਗਿਆ ।
ਇਸੇ ਦੌਰਾਨ ਇਕ ਨੌਜਵਾਨ ਮੌਕੇ ਤੋਂ ਗਿਆ ਬਾਕੀ ਦੋਵਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਨਾਮ ਪਤਾ ਪਛਾਣ ਤੇ ਪਹਿਲੇ ਨੇ ਆਪਣਾ ਨਾਮ ਜੋਧਾ ਸਿੰਘ ਪੁੱਤਰ ਸਲੱਖਣ ਸਿੰਘ ਵਾਸੀ ਨੂਰਪੁਰ ਜੱਟਾਂ ਥਾਣਾ ਢਿਲਵਾਂ ਜ਼ਿਲਾ ਕਪੂਰਥਲਾ ਅਤੇ ਦੂਸਰੇ ਨੇ ਆਪਣਾ ਨਾਮ ਗੁਰਮੀਤ ਸਿੰਘ ਉਰਫ ਮੀਤਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਵੜੈਚ ਥਾਣਾ ਬਿਆਸ ਦੱਸਿਆ ਅਤੇ ਭੱਜਣ ਵਿਚ ਕਾਮਯਾਬ ਹੋਏ ਸਾਥੀ ਨਾਮ ਜਸਵੰਤ ਸਿੰਘ ਉਰਫ ਸੁੱਤੂ ਵਾਸੀ ਬੱਲ ਸਰਾਂ ਥਾਣਾ ਬਿਆਸ ਦੱਸਿਆ ਜੋ ਉਕਤ ਕਾਬੂ ਕੀਤੇ ਨੋਜਵਾਨ ਦੀ ਜਦ ਤਲਾਸ਼ੀ ਲਈ ਗਈ ਤਾਂ ਯੋਧਾ ਸਿੰਘ ਪਾਸੋਂ 25 ਗ੍ਰਮ ਅਤੇ ਗੁਰਮੀਤ ਸਿੰਘ ਪਾਸੋਂ 10ਗ੍ਰਮ ਹੈਰੋਇਨ ਬ੍ਰਾਮਦ ਹੋਈ ਜਿਸ ਤੇ ਉਕਤ ਤਿੰਨਾਂ ਨੋਜਵਾਨਾਂ ਖਿਲਾਫ ਮੁਕੱਦਮਾ ਨੰਬਰ 161 ਮਿਤੀ 11/9/2023 ਜੁਰਮ 21/6/85 NDPS ACT ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾਵੇ ਗਈ।