ਤਰਨ ਤਾਰਨ ਵਿਖੇ ਮਨਾਇਆ ਗਿਆ ਬਾਬਾ ਵਡਭਾਗ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ

4674026
Total views : 5504910

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਅਜ ਤਰਨਤਾਰਨ ਸਹਿਰ ਵਿਚ ਬਾਬਾ ਵਡਭਾਗ ਸਿੰਘ ਜੀ ਦੇ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ । ਅਤੇ ਸਵੇਰੇ ਤੋ ਹੀ ਸਾਧ ਸੰਗਤ ਲਈ ਚਾਹ ਮਠਿਆਈਆ ਦਾ ਲੰਗਰ ਅਤੁੱਟ ਵਰਤਾਇਆ ਗਾਏ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਾਏ।

ਸੇਵਾਦਾਰ ਬਾਬਾ ਤਰਸੇਮ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬਾਬਾ ਵਡਭਾਗ ਸਿੰਘ ਜੀ ਸਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਦੇ ਹੈ ।ਅਤੇ ਸੰਗਤ ਲਈ ਚਾਹ /ਵੇਸਣ/ਬਰਫੀ/ਨਮਕੀਨ ਮਠੀਆ ਅਤੇ ਗੁਰੂ,ਕਾ ਲੰਗਰ ਅਤੁੱਟ ਵਰਤਾਇਆ ਜਾਦੇ ਹੈ ।ਸਰਬਤ ਦੇ ਭਲਾ ਵਾਸਤੇ ਅਰਦਾਸ ਬਨੇਤੀ ਕੀਤੀ ਜਾਦੀ ।ਇਲਾਕੇ ਅੰਦਰ ਸੁਖ ਸਾਤੀ ਹਮੇਸ਼ਾ ਹੀ ਰਖੀ ।ਇਸ ਮੌਕੇ ਤੇ ਪ੍ਰਤਾਪ ਸਿੰਘ ਮੈਡੀਕਲ ਵਾਲੇ /ਸੁਰਜੀਤ ਸਿੰਘ /ਸਕੱਤਰ ਸਿੰਘ ਸੇਰੋ ਵਾਲੇ / ਹਰਮਨ ਸਿੰਘ ਅਤੇ ਜਸਬੀਰ ਸਿੰਘ ਨਿਰਵੈਲ ਸਿੰਘ ਨੂਰਦੀ ਸਮੇਤ ਲੰਗਰ ਵਰਤਾਇਆ ਜਾਣ ਸੇਵਾ ਕਰਦੇ ਹੋਏ ਸਾਮਿਲ ਸਨ।

Share this News