Total views : 5505146
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕੈਨੇਡਾ ਕੈਨੇਡਾ ਕੈਨੇਡਾ ਹਰੇਕ ਪੰਜਾਬੀ
ਨੇ ਲਾਈ ਹੋਈ ਹੈ, *ਵੱਡੀ ਲੁੱਟ, ਵੀਜ਼ਾ
ਤੇ ਆਈ ਲਾਈਟਸ ਵਾਲਿਆ ਮਚਾਈ
ਹੋਈ ਹੈ, *ਮਸ਼ਹੂਰੀਆਂ ਚਲਾ ਚਲਾ ਕੇ
ਚੈਨਲ ਵਾਲਿਆ ਨੇ *ਆਪਣੀ ਕਮਾਈ
ਵਧਾਈ ਹੋਈ ਹੈ, ਭਗਵੰਤ ਮਾਨ ਜੀ ਨੇ
ਵੀ ਇਹਨਾਂ ਦੇ ਖਿਲਾਫ ਕਾਰਵਾਈ ਨਾ
ਕਰਨ ਦੀ *ਲਗਦੇ ਕਸਮ ਖਾਈ ਹੋਈ
ਹੈ, ਏਜੰਟਾਂ ਵਲੋ ਵੀ ਠਗੀਆ ਮਾਰੀਆਂ
ਜਾ ਰਹੀਆਂ ਹਨ । *ਪੰਜਾਬ ਦੇ ਵਿੱਚ
ਕੈਨੇਡਾ ਤੋ ਲਗਾਤਾਰ ਹਾਰਟ ਅਟੈਕ ਤੇ
ਹੋਰ ਖ਼ਤਰਨਾਕ ਹਾਦਸਿਆਂ ਦੇ ਨਾਲ
ਪੰਜਾਬੀਆ ਦੀਆਂ ਹੋ ਰਹੀਆਂ ਮੌਤਾਂ ਨੂੰ
ਦੇਖਕੇ ਵੀ *ਕੈਨੇਡਾ ਦੇ ਪ੍ਰਧਾਨ ਮੰਤਰੀ
ਸ਼੍ਰੀ ਜਸਟਿਨ ਟਰੂਡੋ ਜੀ ਨੇ ਵੀ ਚੁੱਪ
ਰਹਿਣ ਦੀ ਆਦਤ ਪਾਈ ਹੋਈ ਹੈ ।
RTI ਰਾਹੀਂ ਵੀ ਪੰਜਾਬੀਆਂ
ਦੀਆਂ ਹੋ ਰਹੀਆਂ *ਮੌਤਾਂ ਦੇ ਦਰੁਸਤ
ਅੰਕੜੇ ਨਾ ਦੇ ਕੇ ਕੈਨੇਡਾ ਸਰਕਾਰ ਤੇ
ਭਾਰਤ ਸਰਕਾਰ ਤੇ ਪੰਜਾਬ ਸਰਕਾਰ
ਨੇ ਆਪਣੀ *ਪੂਰੀ ਕਮਜੋਰੀ ਦਿਖਾਈ
ਹੋਈ ਹੈ ।
ਮੀਡੀਆ ਦੇ ਲੋਕਾਂ ਨੇ ਵੀ ਪਤਾ
ਨਹੀਂ ਕਿਉ ਆਪਣੀ ਆਵਾਜ਼ ਦਬਾਈ
ਹੋਈ ਹੈ, ਸੱਚ ਤੋ ਦੂਰ ਹੋ ਕੇ ਹੀ ਸਿਰਫ
ਆਪਣੀ ਵਾਹ ਵਾਹ ਲਗਾਈ ਹੈ ।
ਲੇਖਕ *ਘੁੱਗਾ ਨੂੰ ਪੰਜਾਬ ਸਰਕਾਰ
ਕੈਨੇਡਾ ਦੀ ਸਰਕਾਰ ਅਤੇ ਭਾਰਤ ਦੀ
ਸਰਕਾਰ ਦੀ ਗਲਤੀ ਦੇਖ ਨਾਰਾਜ਼ਗੀ
ਛਾਈ ਹੋਈ ਹੈ ।
ਲੇਖਕ
ਅਮਰਜੀਤ ਸਿੰਘ ਘੁੱਗਾ
ਪਟਿਆਲਾ ।
99150-01316