ਜਗਸੀਰ ਸਿੰਘ ਝਬਾਲ ਦੇ ਨਾਇਬ ਤਹਿਸੀਲਦਾਰ ਨਿਯੁਕਤ

4675603
Total views : 5507386

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ

ਪੰਜਾਬ ਸਰਕਾਰ ਨੇ 6 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰਦਿਆਂ ਸ:ਜਗਸੀਰ ਸਿੰਘ ਨੂੰ ਤਰਨ ਤਾਰਨ ਜਿਲੇ ਦੀ ਸਬ ਤਹਿਸੀਲ ਝਬਾਲ ਦਾ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਹੈ।

Share this News