ਨਵ ਨਿਯੁਕਤ ਜਿਲਾ ਫੂਡ ਤੇ ਸਪਲਾਈ ਕੰਟਰੋਲਰ ਮਧੂ ਗਇਲ ਨੂੰ ਡਿਪੂ ਹੋਲਡਰਾਂ ਨੇ ਕੀਤਾ ਸਨਮਾਨਿਤ

4676942
Total views : 5509422

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਜਿਲਾ ਅੰਮ੍ਰਿਤਸਰ ਜਿਲਾ ਫੂਡ ਤੇ ਸਪਲਾਈ ਕੰਟਰੋਲਰ ਅਮਨਦੀਪ ਸਿੰਘ ਸੰਧੂ ਦਾ ਤਬਾਦਲਾ ਹੋਣ ਉਨਾਂ ਦੀ ਜਗ੍ਹਾ ਨਿਯੁਕਤ ਕੀਤੇ ਗਏ ਡੀ.ਐਫ.ਐਸ.ਸੀ ਸ੍ਰੀਮਤੀ ਮਧੂ ਗੋਇਲ ਵਲੋ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਉਨਾਂ ਨੂੰ ਡਿਪੂ ਹੋਲਡਰਜ ਯੂਨੀਅਨ ਦੇ ਜਿਲਾ ਪ੍ਰਧਾਨ ਜੈਮਲ ਸਿੰਘ,

ਚੇਅਰਮੈਨ ਰਮਨ ਕੁਮਾਰ ਤੇ ਦਵਿੰਦਰਪਾਲ ਸਿੰਘ ਪ੍ਰਧਾਂਨ ਅੰਮ੍ਰਿਤਸਰ ਸ਼ਹਿਰੀ, ਰਾਜੀਵ ਕੁਮਾਰ ਤੇ ਅਵਤਾਰ ਸਿੰਘ ਵਲੋ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਸਮੇ ਏ.ਐਫ.ਐਸ.ਓ ਸ੍ਰੀ ਸੌਰਵ ਮਹਾਜਨ, ਇੰਸ:ਮੁਨੀਸ਼ ਕੁਮਾਰ ਵੀ ਹਾਜਰ ਸਨ।

Share this News