ਥਾਂਣੇਦਾਰ ਕੰਵਲਜੀਤ ਸਿੰਘ ਨਮਿਤ ਪਾਠ ਦਾ ਭੋਗ ਕੱਲ 19 ਮਈ ਨੂੰ ਪਵੇਗਾ

4674017
Total views : 5504900

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ 

ਬੀਤੀ ਦਿਨੀਂ ਗੁਰੂਚਰਨਾਂ ਵਿਚ ਬਿਰਾਜੇ ਪੰਜਾਬ ਪੁਲਿਸ ਦੇ ਏ .ਐਸ .ਆਈ ਸ੍ਰ ਕੰਵਲਜੀਤ ਸਿੰਘ ਵਾਸੀ ਸਰਕਾਰੀਆ ਕਾਲੋਨੀ ਨੇੜੇ ਖਾਲਸਾ ਕਾਲਜ ਨਮਿਤ ਅਖੰਡ ਪਾਠ ਸਾਹਿਬ ਦੇ ਭੋਗ ਕੱਲ 19 ਮਈ ਨੂੰ ਪਾਏ ਜਾਣਗੇ ।

ਇਸ  ਉਪਰੰਤ ਬਾਅਦ ਕੀਰਤਨ ਤੇ ਅੰਤਿਮ ਅਰਦਾਸ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਨੇੜੇ ਭਗਤਾਂ ਵਾਲਾ ਗੇਟ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਪਵੇਗਾ,ਇਸ ਦੀ ਜਾਣਕਾਰੀ ਉਨਾਂ ਦੇ ਪੁੱਤਰ ਸਤਬੀਰ ਸਿੰਘ ਨੇ ਦਿੱਤੀ।

Share this News