ਸੁਦਰਸ਼ਨ ਕੁਮਾਰ ਨਮਿਤ ਰਸਮ ਕਿਰਿਆ ਕੱਲ 5 ਮਈ ਨੂੰ ਹੋਵੇਗੀ

4938264
Total views : 5934160

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬਾ ਚਵਿੰਡਾ ਦੇਵੀ ਤੋ ਪੱਤਰਕਾਰ ਰਾਜੇਸ਼ ਕੁਮਾਰ ਭੰਡਾਰੀ (ਬਿੱਲਾ), ਸਾਬਕਾ ਬਲਾਕ ਸੰਮਤੀ ਮੈਂਬਰ ਅਜੇ ਕੁਮਾਰ ਗੋਲਡੀ, ਸਮਾਜ ਸੇਵੀ ਆਗੂ ਵਿਜੇ ਕੁਮਾਰ (ਵਿੱਕੀ) ਚਵਿੰਡਾ ਦੇਵੀ ਦੇ ਪਿਤਾ  ਸੁਦਰਸ਼ਨ ਕੁਮਾਰ ਜੋ ਕਿ ਪਿਛਲੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ।

ਉਨਾਂ ਦਾ ਨਮਿਤ ਪਾਠ ਦਾ ਭੋਗ, ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਕਲ ਮਾਤਾ ਮੰਦਿਰ ਚਵਿੰਡਾ ਦੇਵੀ ਦੇ ਮੇਨ ਹਾਲ ਵਿਖੇ ਬਾਅਦ ਦੁਪਹਿਰ ਹੋਵੇਗਾ।

Share this News