





Total views : 5596639








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਜਸਕਰਨ ਸਿੰਘ
ਅੱਡਾ ਝਬਾਲ ਦੇ ਸਰਪੰਚ ਤੇ ਨਾਮਵਰ ਸਮਾਜ ਸੈਵੀ ਸ੍ਰੀ ਅਵਨ ਕੁਮਾਰ ਸੋਨੂੰ ਚੀਮਾਂ ਦਾ ਭਾਰਤ ਪਟਰੋਲੀਅਮ ਕਾਰਪੋਰੇਸ਼ਨ ਦੇ ਪਟਰੋਲ ਪੰਪ ਬਾਬਾ ਦੀਪ ਸਿੰਘ ਫਿਲਿੰਗ ਸਟੇਸ਼ਨ ਗੰਡੀ ਵਿੰਡ ਵਿਖੇ ਪੁੱਜਣ ਤੇ ਪੰਪ ਮਾਲਕ ਅਮਨਦੀਪ ਸਿੰਘ ਵਲੋ ਨਿੱਘਾ ਸਵਾਗਤ ਕੀਤਾ ਗਿਆ ।
ਉਨਾਂ ਨੇ ਸਰਪੰਚ ਸੋਨੂੰ ਚੀਮਾਂ ਨੂੰ ਦੱਸਿਆ ਕਿ ਉਨਾਂ ਦੇ ਪਟਰੋਲ ਪੰਪ ਵਲੋ ਇਲਾਕਾ ਵਾਸੀਆਂ ਨੂੰ ਮਿਆਰੀ ਕਿਸਮ ਦਾ ਡੀਜਲ ਤੇ ਪਟਰੋਲ ਮਹੁੱਈਆਂ ਕਰਾਇਆ ਜਾ ਰਿਹਾ ਹੈ ਤੇ ਲੋਕ ਉਨਾਂ ਦੀਆਂ ਸੇਵਾਵਾ ਤੋ ਬੇਹੱਦ ਖੁਸ਼ ਹਨ । ਜਿਥੇ ਸਰਪੰਚ ਚੀਮਾਂ ਨੇ ਕਿਹਾ ਕਿ ਇਸ ਇਲਾਕੇ ਦੀ ਲੰਮੇ ਸਮੇ ਤੋ ਮੰਗ ਨੂੰ ਇਥੇ ਲੱਗਾ ਇਹ ਪਟਰੋਲ ਪੰਪ ਪੂਰਾ ਕਰ ਰਿਹਾ ਹੈ।