ਏ.ਡੀ.ਸੀ.ਪੀ- ਸਿਟੀ-1 ਨੇ ਜਾਰੀ ਕੀਤਾ ਪੁਲਿਸ ਅਤੇ ਪਬਲਿਕ ਦੇ ਆਪਸੀ ਸੰਪਰਕ ਨੂੰ ਹੋਰ ਸੁਖਾਲਾ ਬਨਾਉਣ ਲਈ ਆਰ.ਆਈ.ਸੀ.ਐਨ 77101-04369

4675650
Total views : 5507458

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਅਤੇ ਪਬਲਿਕ ਦੇ ਆਪਸੀ ਸੰਪਰਕ ਨੂੰ ਹੋਰ ਸੁਖਾਲਾ ਬਨਾਉਣ ਲਈ ਏ.ਡੀ.ਸੀ.ਪੀ- ਸਿਟੀ-1 ਵੱਲੋ ਆਰ.ਆਈ.ਸੀ.ਐਨ (RAPID INFORMATION AND COMMUNICATION NETWORK) ਤਹਿਤ ਨੰਬਰ 77101-04369 ਜਾਰੀ ਕੀਤਾ ਗਿਆ। ਤੁਸੀ ਇਸ ਨੰਬਰ ਨੂੰ ਸੇਵ ਕਰਕੇ ਆਪਣਾ ਨਾਮ ਅਤੇ ਅਦਾਰੇ ਦਾ ਨਾਮ ਵਾਟੱਸ ਐਪ ਕਰੋ ਤਾਂ ਜੋ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ ਨਾਲ ਸੂਚਨਾ ਸਾਂਝੀ ਕਰ ਸਕੋ।

ਇਸ ਤੋਂ ਇਲਾਵਾ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਵੱਲੋ ਫੇਸਬੁੱਕ(cpasr_adcp1), ਇੰਸਟਾਗ੍ਰਾਮ (cpasr_adcp1) ਅਤੇ ਟਵਿਟਰ (@cpasr_adcp1) ਪਰ ਵੀ ਪਬਲਿਕ ਨਾਲ ਰਾਬਤਾ ਬਣਾਏ ਰੱਖਣ ਲਈ ਅਕਾਉਂਟ ਬਣਾਏ ਗਏ।

Share this News