





Total views : 5597575








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਜਾਗੀਰ ਸਿੰਘ ਰੰਧਾਵਾ ਨਹਿਰੀ ਵਿਭਾਗ ‘ ਚੋ ਮੇਟ ਦੇ ਆਹੁਦੇ ਤੋ ਸੇਵਾ ਮੁਕਤ ਹੋ ਗਏ ਹਨ । ਸੇਵਾ ਮਕਤੀ ਸਮੇ ਨਹਿਰੀ ਵਿਭਾਗ ਦੇ ਮੁਲਾਜਮਾ ਵੱਲੋ ਆਪਣੇ ਸਾਥੀ ਮੁਲਾਜਮ ਜਾਗੀਰ ਸਿੰਘ ਨੂੰ ਸਾਨਦਾਰ 34 ਸਾਲ ਦੀ ਨੋਕਰੀ ਕਰਨ ਉਪੰਰਤ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਵੱਖ – ਵੱਖ ਬੁਲਾਰਿਆ ਨੇ ਜਗੀਰ ਸਿੰਘ ਵੱਲੋ ਮਹਿਕਮੇ ਦੀ ਨੋਕਰੀ ਸਮੇ ਕੀਤੀ ਸੇਵਾ ਬਾਰੇ ਖੁੱਲ ਕੇ ਆਪਣੇ ਵਿਚਾਰ ਸਾਝੇ ਕੀਤੇ ਅਤੇ ਉਨਾ ਵੱਲੋ ਆਪਣੇ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਉਨਾ ਸਲਾਘਾ ਕੀਤੀ ।
ਇਸ ਵਿਦਾਇਗੀ ਪਾਰਟੀ ਵਿਚ ਸੇਵਾ ਮੁਕਤ ਨਹਿਰੀ ਵਿਭਾਗ ਦੇ ਚੀਫ ਸ . ਅਵਤਾਰ ਸਿੰਘ ਉਮਰਾਨੰਗਲ . ਐਸ. ਡੀ .ਓ ਸੈਕਸਨ ਜੰਡਿਆਲਾ ਗੁਰੂ ਕੰਵਲਜੀਤ ਸਿੰਘ , ਚੰਨਣ ਸਿੰਘ , ਸੁਰਿੰਦਰ ਸਿੰਘ , ਵਿਜੇ ਕੁਮਾਰ , ਭੁਪਿੰਦਰ ਸਿੰਘ , ਮੰਗਲ ਸਿੰਘ , ਅਮਰੀਕ ਸਿੰਘ ਪ੍ਰਧਾਨ ਨਹਿਰੀ ਵਿਭਾਗ , ਹਰਜਿੰਦਰ ਸਿੰਘ ਗਹਿਰੀ , ਸੁਖਦੇਵ ਸਿੰਘ ਉਮਰਾਨੰਗਲ ਅਤੇ ਬਿਜਲੀ ਬੋਰਡ ਇੰਪਲਾਈਜ ਫੈਡਰੇਸਨ ਦੇ ਬਾਡਰ ਜੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲ , ਮਨਜੀਤ ਸਿੰਘ ਸਠਿਆਲਾ , ਕਾਬਲ ਸਿੰਘ ਸਂਠਿਆਲਾ , ਅਜੀਤ ਸਿੰਘ ਸਠਿਆਲਾ , ਕਾਬਲ ਸਿੰਘ , ਕਾਬਲ ਸਿੰਘ , ਨੰਬਰਦਾਰ ਅਜੀਤ ਸਿੰਘ ਰੰਧਾਵਾ ਆਦਿ ਤੋ ਇਲਾਵਾ ਹੋਰ ਵੀ ਕਈ ਜਥੇਬੰਦਕ ਆਗੂ ਹਾਜਰ ਸਨ ।