Total views : 5505106
Total views : 5505106
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ ਤਰਨ ਤਾਰਨ ਰੋਡ ਨੇ ਆਪਣੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਸਰੀ ਕਲਾਸ ਦੀ ਅਧਿਆਪਕ
ਮੈਡਮ ਸਤਿੰਦਰਜੀਤ ਕੋਰ ਨੇ ਦਸਿਆ ਕਿ ਮੇਰੀ ਕਲਾਸ ਵਿੱਚ ਕੁੱਲ 29 ਬੱਚੇ ਪੜਦੇ ਨੇ ਅਤੇ ਸਾਰੇ ਹੀ ਬੱਚੇ 70 ਪ੍ਰਤੀਸ਼ਤ ਨੰਬਰਾਂ ਤੋ ਉਪਰ ਦੀ ਪੋਜੀਸਨ ਨਾਲ ਪਾਸ ਹੋਏ ਨੇ ਜਿਸ ਵਿੱਚ ਰੂਹੀ ਮਲਹੋਤਰਾਂ ਨੇ 91 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਸਾਡੇ ਸਕੂਲ ਦੇ ਸਾਰੇ ਹੀ ਬੱਚਿਆਂ ਦਾ ਨਤੀਜਾ ਉਨ੍ਹਾਂ ਵਲੋ ਪੜ੍ਹਾਈ ਉੱਪਰ ਕੀਤੀ ਮਿਹਨਤ ਨਾਲ ਬਹੁਤ ਹੀ ਮਾਨ ਵਾਲਾ ਆਇਆ ਹੈ ।