Total views : 5506768
Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਦੁਪਹਿਰ ਪੰਜਾਬ ਦੇ ਸਾਬਕਾ ਡਿਪਟੀ ਸੀ.ਐਮ ਓਮ ਪ੍ਰਕਾਸ਼ ਸੋਨੀ ਦੀ ਏਅਰਪੋਰਟ ਰੋਡ ‘ਤੇ ਸਥਿਤ ਡੀ.ਆਰ.ਇਨਕਲੇਵ ‘ਚ ਆਪਣੀ ਆਲੀਸ਼ਾਨ ਨਵੀਂ ਕੋਠੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਹੜੀ ਸ੍ਰੀ ਓ.ਪੀ ਸੋਨੀ ਵਲੋ ਏਅਰਪੋਰਟ ਰੋਡ ‘ਤੇ ਸਥਿਤ ਡੀ.ਆਰ.ਇਨਕਲੇਵ ‘ਚ ਬਣਾਈ ਜਾ ਰਹੀ ਹੈ,ਤੇ ਉਸ ਦੀ ਕੀਮਤ ਲਗਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਓ.ਪੀ. ਸੋਨੀ ਖ਼ਿਲਾਫ ਕਿਸੇ ਵਲੋਂ ਵਿਜੀਲੈਂਸ ‘ਚ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਜਾਂਚ ਪਿਛਲੇ 2-3 ਮਹੀਨੇ ਤੋਂ ਲੰਬਿਤ ਸੀ।
ਖ਼ਬਰ ਸ਼ੇਅਰ ਕਰੋ