Total views : 5505336
Total views : 5505336
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਜਿਲਾ ਪੁਲਿਸ ਜਿਥੇ ਆਮ ਲੋਕਾਂ ਨੂੰ ਘਰਾਂ ਵਿੱਚ ਬੈਠਕੇ ਪ੍ਰੀਵਾਰ ਨਾਲ ਮਿਲਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਸਰੁੱਖਿਆ ਪ੍ਰਦਾਨ ਕਰ ਰਹੀ ਸੀ, ਉਥੇ ਥਾਂਣਾ ਮੁੱਖੀਆਂ ਨੇ ਥਾਂਣੇ ਵਿੱਚ ਪੁਲਿਸ ਮੁਲਾਜਮਾਂ ਨੂੰ ਪ੍ਰੀਵਾਰ ਸਮਝਕੇ ਲੋਹੜੀ ਦਾ ਤਿਉਹਾਰ ਮਨਾਇਆ ਅਜਿਹਾ ਹੀ
ਥਾਣਾਂ ਏ ਡਵੀਜਨ ਦੇ ਐਸ.ਐਚ.ਓ ਇੰਸ; ਰਾਜਵਿੰਦਰ ਕੌਰ ਅਤੇ ਥਾਣਾਂ ਕੰਨਟੋਨਮੈਟ ਵਿਖੇ ਐਚ.ਐਚ.ਓ ਐਸ.ਆਈ ਖੁਸ਼ਬੂ ਸ਼ਰਮਾਂ ਨੇ ਆਪਣੇ ਥਾਂਣੇ ਵਿੱਚ ਮੁਲਾਜਮਾਂ ਨਾਲ ਮਿਲਕੇ ਲੋਹੜੀ ਦੀ ਪਵਿੱਤਰ ਅਗਨੀ ’ਚ ਬੁਰਾਈਆਂ ਦੇ ਸੜ ਕੇ ਖਤਮ ਹੋਣ ਦੀ ਕਾਮਨਾ ਕੀਤੀ ਗਈ। ਇਸ ਸਮੇ ਮੂੰਗਫਲੀ , ਰਿਉੜੀਆਂ ਤੇ ਮਠਿਆਈ ਵੰਡ ਕੇ ਆਪਸੀ ਖੁਸ਼ੀ ਸਾਂਝੀ ਕੀਤੀ।