ਐਮ.ਪੀ ਔਜਲਾ ਨੇ ਕਾਂਗਰਸੀ ਆਗੂਆਂ ਨਾਲ ਮਿਲਕੇ ਮਨਾਇਆ ਲੋਹੜੀ ਦਾ ਤਿਉਹਾਰ

4674315
Total views : 5505410

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਮੈਬਰ ਪਾਰਲੀਮੈਟ ਗੁਰਜੀਤ ਸਿੰਘ ਔਜਲਾ ਦੇ ਦਫਤਰ ਵਿਖੇ ਭੁੱਗਾ ਬਾਲ ਕਿ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਜਿਸ ਸ਼ਹਿਰ ਦੇ ਉੱਘੇ ਕਾਂਗਰਸੀ ਅਤੇ ਵਰਕਰਾਂ ਨੇ ਹਾਜਰੀ ਲਗਵਾਈ , ਸੀਨੀਅਰ ਡਿਪਟੀ ਮੇਅਰ ਰਮਨ ਬਖਸੀ, ਜੁਗਲ ਕਿਸ਼ੋਰ ਸ਼ਰਮਾ,

ਸਾਬਕਾ ਵਿਧਾਇਕ ਸੁਨੀਲ ਦੱਤੀ, ਪਵਨ ਰੱਖੜਾ ਰਾਣਾ, ਬਾਲ ਕ੍ਰਿਸ਼ਨ ਸਰਮਾ, ਪ੍ਰਧਾਨ ਅਸ਼ਵਨੀ ਸ਼ਰਮਾ, ਹਰਜਿੰਦਰ ਸਿੰਘ ਸੇਖੋਂ ਸਾਘਣਾ, ਸਤੀਸ ਬੱਲੂ , ਜਸਵਿੰਦਰ ਸਿੰਘ ਸ਼ੇਰਗਿੱਲ, ਮੋਹਨ ਸਿੰਘ ਮਾੜੀਮੇਘਾ, ਮੈਡਮ ਲੀਲਾ ਵਰਮਾ, ਜਗਦੀਸ ਸਿੰਘ ਗਰਚਾ, ਸੰਜੀਵ ਅਰੋੜਾ, ਬਾਬਾ ਗੁਰਮੁੱਖ ਸਿੰਘ,ਸਤੀਸ ਜੇਤਲੀ ਆਦਿ ਹਾਜ਼ਰ ਸਨ।

Share this News