ਵਿਜੀਲੈਸ ਬਿਊਰੋ ਨੇ ਫਿਰੋਜਪੁਰ ਦੇ ਤੱਤਕਲੀਨ ਡੀ.ਆਈ.ਜੀ ਤੇ ਸਾਬਕਾ ਡੀ.ਐਸ.ਪੀ ਦਾ ਪੋਲੋਗ੍ਰਾਫੀ ਟੈਸਟ ਕਰਾਉਣ ਲਈ ਅਦਾਲਤ ਤੋ ਮੰਗੀ ਆਗਿਆ

4674810
Total views : 5506109

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਿਜੀਲੈਸ ਬਿਊਰੋ ਵੋਲੋ ਫਿਰੋਜਪੁਰ ਰੇਜ ਦੇ ਤੱਤਕਲੀਨ ਡੀ.ਆਈ.ਜੀ ਇੰਦਰਬੀਰ ਸਿੰਘ ਤੇ ਰਿਸ਼ਵਤਖੋਰੀ ਦੇ ਕੇਸ ਫਸੇ ਸਾਬਕਾ ਡੀ.ਐਸ.ਪੀ ਲਖਬੀਰ ਸਿੰਘ ਦਾ ਪੋਲੋਗ੍ਰਾਫੀ ਟੈਸਟ ਕਰਾਉਣ ਲਈ ਅੱਜ ਤਰਨ ਤਾਰਨ ਦੇ ਵਧੀਕ ਸ਼ੈਸਨ ਜੱਜ ਸ੍ਰ੍ਰੀਮਤੀ ਪ੍ਰੀਤੀ ਸਾਹਨੀ ਦੀ ਅਦਾਲਤ ‘ਚ ਦਿੱਤੀ ਅਰਜੀ ਦਿੱਤੀ ਗਈ ਹੈ, ਜਿਸ ਸਬੰਧੀ ਜਾਣਕਾਰੀ ਦੇਦਿਆਂ ਅੰਮ੍ਰਿਤਸਰ ਰੇਜ ਦੇ ਐਸ.ਐਸ.ਪੀ ਸ: ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨਾਂ ਵਲੋ ਦਿੱਤੀ ਦਰਖਾਸਤ ਤੇ ਸੁਣਵਾਈ ਲਈ ਮਾਣਯੋਗ ਜੱਜ ਨੇ ਅਗਲੀ ਤਾਰੀਖ 5 ਜਨਵਰੀ ਤੈਅ ਕੀਤੀ ਹੈ।

Share this News