





Total views : 5595847








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਆਈ.ਪੀ.ਐਸ ਨੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲਣ ਤੋ ਬਾਅਦ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਤਰੀਕੇ ਸੁਚਾਰੂ ਨਾਲ ਕੰਟਰੋਲ ਕਰਨ ਅਤੇ ਪੁਲਿਸ ਨੂੰ ਚੁਸਤ ਫੁਰਤ ਕਰਨ ਲਈ ਅੱਜ ਸ਼ਹਿਰ ਦੇ 10 ਥਾਂਣਿਆ ਦੇ ਮੁੱਖੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ।ਅੱਜ ਬਦਲੇ ਗਏ ਥਾਣਾਂ ਮੁੱਖੀਆ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-