ਬਿਕਰਮ ਮਜੀਠੀਆਂ ਪੀ.ਆਰ.ਟੀ.ਸੀ ਤੇ ਪਨਬੱਸ ਦੇ ਕੱਢੇ ਗਏ 302 ਮੁਲਾਜਮਾਂ ਨਾਲ ਰੋਸ ਧਰਨੇ ਤੇ ਬੈਠੇ

ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਸਰਕਾਰ ਤੋਂ ਮੰਗ ਕੀਤੀ ਹੈ…

1990 ਬੈਚ ਦੇ ਆਈ.ਪੀ.ਐਸ ਅਧਿਕਾਰੀ ਭੱਟੀ ਬਣੇ ਬਿਹਾਰ ਦੇ ਪਹਿਲੇ ਦਸਤਾਰਧਾਰੀ ਸਿੱਖ ਡੀ.ਜੀ.ਪੀ

ਪਟਨਾ /ਬਾਰਡਰ ਨਿਊਜ ਸਰਵਿਸ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਉਹ…

ਡੀ.ਏ.ਵੀ ਸਕੂਲ ‘ਚ ਅਯੋਜਿਤ ਸਮਾਗਮ ‘ਚ ਤਹਿਸੀਲਦਾਰ ਗੁਰਾਇਆਂ ਬਤੌਰ ਮੁੱਖ ਮਹਿਮਾਨ ਪੁੱਜੇ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਸਥਾਨਿਕ ਡੀ.ਏ.ਵੀ ਸਕੂਲ ਵਿੱਚ ਅਯੋਜਿਤ ਇਕ ਸਮਾਗਮ ਵਿੱਚ ਤਹਿਸੀਲਦਾਰ ਪ੍ਰਮਦੀਪ ਸਿੰਘ ਗੁਰਾਇਆ ਬਤੌਰ…

ਦ੍ਰਾਵਿੜਾਂ ਨੂੰ ਜ਼ੁਲਮ ਅਤੇ ਵਿਤਕਰੇ ਤੋਂ ਮੁਕਤ ਕਰਵਾਉਣ ਲਈ ਭਾਰਤ ਬੇਗਮਪੁਰਾ ਯਾਤਰਾ 20 ਜਨਵਰੀ ਤੋ 15 ਮਾਰਚ ਤੱਕ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਬਹੁਜਨ ਦ੍ਰਾਵਿੜ ਪਾਰਟੀ ਜੋ ਨੈਸ਼ਨਲ ਕਮਿਸ਼ਨ ਆਫ ਇੰਡੀਆ ਨਾਲ ਰਜਿਸਟਰਡ ਵੱਲੋਂ ਭਾਰਤ ਬੇਗਮਪੁਰਾ…

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 25 ਜਨਰਲ ਸਕੱਤਰਾਂ ਦਾ ਐਲਾਨ-ਐਲਾਨੇ ਅਹੁੇਦਦਾਰਾਂ ‘ਚ ਜਿਆਦਾਤਰ ਨੌਜਵਾਨ ਚਿਹਰੇ

ਰਣਜੀਤ ਸਿੰਘ ਰਾਣਾ ਨੇਸ਼ਟਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ…

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਪੈਨਸ਼ਨ ਡੇ ਮਨਾਇਆ ਗਿਆ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੈਨਸ਼ਨ…

ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਜਿਲਾ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਬਣੇ ਪ੍ਰਧਾਨ

ਐਡਵੋਕੇਟ ਉਪਿੰਦਰਜੀਤ ਸਿੰਘ ਪੰਜਾਬ ਦੀ ਵਕਾਰੀ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਪਹਿਲਾਂ…

ਪੰਜਾਬ ਪੁਲਿਸ ਨੇ ਤਰਨਤਾਰਨ ਆਰਪੀਜੀ ਹਮਲੇ ਦਾ ਮਾਮਲਾ ਸੁਲਝਾਇਆ; ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਿਕਲੇ ਮਾਸਟਰਮਾਈਂਡ; ਦੋ ਨਾਬਾਲਗ ਹਮਲਾਵਰਾਂ ਸਮੇਤ ਛੇ ਗ੍ਰਿਫਤਾਰ

ਸੁਖਮਿੰਦਰ ਸਿੰਘ ਗੰਡੀ ਵਿੰਡ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ…

ਥਾਣਾ ਬੀ-ਡਵੀਜ਼ਨ ਵੱਲੋ ਦੱੜਾਸਟਾ ਵਾਲੇ 16 ਵਿਅਕਤੀ, 13,000/-ਰੁਪਏ, ਡਾਈਰੀ ਅਤੇ ਪੇਨ ਸਮੇਤ ਕਾਬੂ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਤੇ ਸ੍ਰੀਅਭਿਮਨਿਊ ਰਾਣਾ, ਆਈ.ਪੀ.ਸੀ, ਏ.ਡੀ.ਸੀ.ਪੀ-ਸਿਟੀ-3, ਅੰਮ੍ਰਿਤਸਰ ਵੱਲੋ…

ਅਖਿਲ ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਸ੍ਰੀ ਦੇਸਰਾਜ 18 ਦਸੰਬਰ  ਨੂੰ ਅੰਮ੍ਰਿਤਸਰ ਆਉਣਗੇ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਅਖਿਲ ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਸ੍ਰੀ ਦੇਸਰਾਜ ਜੀ18 ਦਸੰਬਰ  ਨੂੰ ਅੰਮ੍ਰਿਤਸਰ…