Total views : 5506336
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਤੇ ਸ੍ਰੀਅਭਿਮਨਿਊ ਰਾਣਾ, ਆਈ.ਪੀ.ਸੀ, ਏ.ਡੀ.ਸੀ.ਪੀ-ਸਿਟੀ-3, ਅੰਮ੍ਰਿਤਸਰ ਵੱਲੋ ਦੱੜਾ-ਸਟਾ ਵਾਲਿਆਂ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ਼੍ਰੀ ਗੁਰਪ੍ਰਤਾਪ ਸਿੰਘ ਸਹੋਤਾ, ਪੀ.ਪੀ.ਐਸ, ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਸ਼ਿਵਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਐਸ.ਆਈ ਅੰਮ੍ਰਿਤਪਾਲ ਸਿੰਘ, ਏ.ਐਸ.ਆਈ ਹਰਜੀਤ ਸਿੰਘ ਵਲੋ ਸੂਚਨਾਂ ਦੇ ਅਧਾਰ ਪਰ ਦੱੜਾਸਟਾ ਵਾਲੇ 16 ਵਿਅਕਤੀਆਂ ਨੂੰ ਈਸਟ ਮੋਹਨ ਨਗਰ ਪਾਰਕ ਤੋਂ ਕਾਬੂ ਕਰਕੇ ਇਹਨਾਂ ਪਾਸੋਂ 13,000/-ਰੁਪਏ, ਡਾਈਰੀ ਅਤੇ ਪੇਨ ਬ੍ਰਾਮਦ ਕੀਤੇ ਗਏ ਹਨ।
ਜਿੰਨਾਂ ਦੀ ਪਹਿਚਾਣ1. ਕਰਨ ਸਿੰਘ ਉਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 02, ਰਜਿੰਦਰ ਨਗਰ, ਅੰਮ੍ਰਿਤਸਰ।2. ਰਾਹੁਲ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 02 ਰਜਿੰਦਰ ਨਗਰ, ਨੇੜੇ ਅਲਫਾਵਨ ਅੰਮ੍ਰਿਤਸਰ। 3. ਪਵਨ ਕੁਮਾਰ ਪੁੱਤਰ ੳਮ ਪ੍ਰਕਾਸ਼ ਵਾਸੀ ਚਮਰੰਗ ਰੋਡ, ਅੰਮ੍ਰਿਤਸਰ।4. ਬਿਟੂ ਪੁੱਤਰ ਕਰਮਚੰਦ ਵਾਸੀ ਇੰਦਰਾ ਕਲੋਨੀ, ਗਲੀ ਨੰਬਰ 03, ਝਬਾਲ ਰੋਡ, ਅੰਮ੍ਰਿਤਸਰ। 5.ਬਲਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਗਲੀ ਨੰਬਰ 06, ਕੋਟ ਬਾਬਾ ਦੀਪ ਸਿੰਘ,ਅੰਮ੍ਰਿਤਸਰ।6. ਲਵਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਗਲੀ ਨੰਬਰ 02, ਮਕਬੂਲਪੁਰਾ, ਅੰਮ੍ਰਿਤਸਰ।7. ਪ੍ਰਿੰਸ ਗਿੱਲ ਪੁੱਤਰ ਅਵਤਾਰ ਸਿੰਘ ਵਾਸੀ ਗਲੀ ਨੰਬਰ 01, ਰਾਮ ਤਲਾਈ ਚੋਕ, ਅੰਮ੍ਰਿਤਸਰ। 8. ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਲੀ ਨੰਬਰ 01, ਰਾਮਤਲਾਈ ਚੋਕ, ਅੰਮ੍ਰਿਤਸਰ।9. ਬਲਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਗਲੀ ਨੰਬਰ 04, ਨਿਊ ਗੁਰਨਾਮ ਨਗਰ,ਅੰਮ੍ਰਿਤਸਰ।10. ਮਨਜੀਤ ਸਿੰਘ ਉਰਫ ਪੰਮਾ ਪੁੱਤਰ ਚੰਨਣ ਸਿੰਘ ਵਾਸੀ ਗਲੀ ਨੰਬਰ 05, ਨਿਊ ਕਪੂਰ ਨਗਰ, ਅੰਮ੍ਰਿਤਸਰ।11. ਬਸੰਤ ਰਾਮ ਪੁੱਤਰ ਮਿਲਖੀ ਰਾਮ ਵਾਸੀ ਈਸਟ ਮੋਹਨ ਨਗਰ, ਅੰਮ੍ਰਿਤਸਰ।12. ਜੋਬਨਜੀਤ ਸਿੰਘ ਪੁੱਤਰ ਭੁਲਾ ਸਿੰਘ ਵਾਸੀ ਗਲੀ ਮਕਬੂਲਪੁਰਾ, ਅੰਮ੍ਰਿਤਸਰ।13. ਜਸਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸਤਨਾਮ ਨਗਰ ਝਬਾਲ ਰੋਡ ਅੰਮ੍ਰਿਤਸਰ। 14. ਦੀਪਕ ਕੁਮਾਰ ਪੁੱਤਰ ੳਮ ਪ੍ਰਕਾਸ਼ ਵਾਸੀ ਈਸਟ ਮੋਹਨ ਨਗਰ, ਅੰਮ੍ਰਿਤਸਰ।15. ਕ੍ਰਿਸ਼ਨ ਕੁਮਾਰ ਪੁੱਤਰ ਰਾਮੂ ਵਾਸੀ ਮਕਾਨ ਨੰਬਰ 26, 100 ਫੁੱਟੀ ਰੋਡ ਅੰਮ੍ਰਿਤਸਰ।16. ਅਰਜੁਨ ਕੁਮਾਰ ਪੁੱਤਰ ਰਾਮੂ ਵਾਸੀ 100 ਫੁੱਟੀ ਰੋਡ ਅੰਮ੍ਰਿਤਸਰ ਵਜੋ ਹੋਈ ਹੈ।