





Total views : 5599519








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਿਕ ਡੀ.ਏ.ਵੀ ਸਕੂਲ ਵਿੱਚ ਅਯੋਜਿਤ ਇਕ ਸਮਾਗਮ ਵਿੱਚ ਤਹਿਸੀਲਦਾਰ ਪ੍ਰਮਦੀਪ ਸਿੰਘ ਗੁਰਾਇਆ ਬਤੌਰ ਮੁੱਖ ਮਹਿਮਾਨ ਪੁੱਜੇ,ਜਿਥੇ ਸ਼ਮਾ ਰੋਸ਼ਨ ਕਰਦਿਆ ਕਿਹਾ ਕਿ ਸਿਖਿਆ ਦੇ ਇਸ ਮੰਦਰ ਵਿੱਚ ਆਕੇ ਉਨਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ।
ਉਨਾਂ ਨੇ ਕਿਹਾ ਕਿ ਪ੍ਰਬੰਧਕੀ ਕਮੇਟੀ ਵਲੋ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਸਕੂਲਾਂ ਵਿੱਚੋ ਵਿਦਿਆ ਹਾਸਲਿ ਕਰਕੇ ਹਮੇਸ਼ਾ ਚੰਗਾ ਮੁਕਾਮ ਹਾਸਿਲ ਕਰਦੇ ਹਨ। ਇਸ ਸਮੇ ਤਹਿਸੀਲਦਾਰ ਗੁਰਾਇਆਂ ਨੂੰ ਪ੍ਰਬੰਧਕੀ ਕਮੇਟੀ ਵਲੋ ਸਨਮਾਨਿਤ ਕੀਤਾ ਗਿਆ ।