ਪੰਜਾਬ ਦੀ ਮਾਨ ਸਰਕਾਰ ਸ਼ਪਸ਼ੱਟ ਕਰੇ ਕਿ ਉਹ ਕਿਸਾਨ ਹਤੈਸ਼ੀ ਹੈ ਜਾ ਹਰਿਆਣਾ ਦੀ ਖੱਟਰ ਸਰਕਾਰ ਦੀ ਸਮਰਥਕ-ਬਾਸਰਕੇ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ/ਬੱਬੂ ਬੰਡਾਲਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ…
ਗੁਰੂ ਨਗਰੀ ‘ਚ ਹੋਏ ਅੰਨੇ ਕਤਲ ਦਾ ਮਾਮਲਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਕੇ ਦੋ ਦੋਸ਼ੀ ਕੀਤੇ ਗ੍ਰਿਫਤਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਬੀਤੇ ਦਿਨ ਥਾਣਾਂ ਮਜੀਠਾ ਰੋਡ ਦੇ ਇਲਾਕੇ ਗੋਪਾਲ ਨਗਰ ਵਿੱਚ ਘਰ ਵਿੱਚ ਰਹਿੰਦੇ ਇਕ…
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਹੋਟਲ ਮਾਲਕਾਂ ਨੂੰ ਜਾਰੀ ਹੋਏ ਆਦੇਸ਼
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਕਮਿਸ਼ਨਰੇਟ ਪੁਲਿਸ, ਅਮ੍ਰਿਤਸਰ ਸ਼ਹਿਰ ਵਿੱਚ ਪੈਂਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਜਦੋਂ ਵੀ ਕੋਈ…
ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋ ਆਟੋ ਚਾਲਕਾ ਨੂੰ ਟ੍ਰੈਫਿਕ ਨਿਯਮਾਂ ਦੀ ਦਿੱਤੀ ਗਈ ਜਾਣਕਾਰੀ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ .ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼…
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਿਖੇ ਸਾਬਕਾ ਯੂ .ਐਸ ਐਮਬੈਸਡਰ ਤਰਨਜੀਤ ਸਿੰਘ ਸੰਧੂ ਨਾਲ ਇੰਟਰਐਕਟਿਵ ਸੈਸ਼ਨ ਦਾ ਆਯੋਜਨ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਐਨ ਐਸ ਐਸ…
115 ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 115 ਪੁਲਿਸ ਅਧਿਕਾਰੀਆਂ ਦੇ…
ਝਬਾਲ ਵਿਖੇ ਥਾਂਣੇ ਤੋ ਓਨੀ ਦੂਰੀ ਤੇ ਹੀ ਬੈਕ ਡਕੈਤੀ ਹੋਈ ਜਿੰਨੀ ਦੂਰੀ ਤੇ ਸਰਪੰਚ ਸੋਨੂੰ ਚੀਮਾਂ ਦਾ ਹੋਇਆ ਸੀ ਕਤਲ
ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਤਰਨ ਤਾਰਨ ਜਿਲੇ ਦੇ ਕਸਬਾ ਝਬਾਲ ਵਿਖੇ ਦਿਨ ਦਿਹਾੜੇ ਵਾਪਰੀ ਬੈਕ ਡਕੈਤੀ…
ਅੰਮ੍ਰਿਤਸਰ ਦੇ ਜਿਲਾ ਸਿੱਖਿਆ ਅਫਸਰ(ਐਲੀਮੈਟਰੀ) ਸਮੇਤ 18 ਜਿਲਾ ਸਿੱਖਿਆ ਅਧਿਕਾਰੀ ਤਬਦੀਲ
ਅੰਮ੍ਰਿਤਸ/ਉਪਿੰਦਰਜੀਤ ਸਿੰਘ ਪੰਜਾਬ ਸਰਕਾਰ ਨੇ ਅੱਜ ਸਿੱਖਿਆ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆ 18 ਜਿਲਾ ਸਿੱਖਿਆ ਅਫਸਰਾਂ…
ਏ.ਐਸ.ਆਈ 8000 ਰੁਪਏ ਦੀ ਰਿਸ਼ਵਤ ਲੈਦਾਂ ਵਿਜੀਲੈਸ ਵਲੋ ਰੰਗੇ ਹੱਥੀ ਕਾਬੂ
ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ…
ਪੰਜਾਬ ਪੁਲਿਸ ਨੇ ਕਾਂਸਟੇਬਲਾ ਦੀਆਂ ਕੱਢੀਆਂ 1800 ਅਸਾਮੀਆ ! 14 ਮਾਰਚ ਤੋਂ ਸ਼ੁਰੂ ਹੋਵੇਗੀ ਆਨਲਾਈਨ ਅਰਜ਼ੀ ਪ੍ਰਕਿਰਿਆ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’ ਪੰਜਾਬ ਪੁਲਿਸ ਕਾਂਸਟੇਬਲਾਂ ਦੀ ਆਨਲਾਈਨ ਅਰਜ਼ੀ ਪ੍ਰਕਿਰਿਆ 14 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ…