ਅੰਮ੍ਰਿਤਸਰ ਦੇ ਜਿਲਾ ਸਿੱਖਿਆ ਅਫਸਰ(ਐਲੀਮੈਟਰੀ) ਸਮੇਤ 18 ਜਿਲਾ ਸਿੱਖਿਆ ਅਧਿਕਾਰੀ ਤਬਦੀਲ

4948597
Total views : 5949185

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਨੇ ਅੱਜ ਸਿੱਖਿਆ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆ 18 ਜਿਲਾ ਸਿੱਖਿਆ ਅਫਸਰਾਂ ਦੀ ਬਦਲੀਆ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿੰਨਾ ਵਿੱਚ ਅਜਿਹੇ ਵੀ ਸਿੱਖਿਆ ਅਧਿਕਾਰੀ ਸ਼ਾਮਿਲ ਹਨ ਜਿੰਨਾ ਨੇ ਅਜੇ ਇਕ ਮਹੀਨਾ ਪਹਿਲਾ ਹੀ ਕਾਰਜਭਾਰ ਸੰਭਾਲਿਆ ਸੀ। ਜਿੰਨਾ ਵਿੱਚ ਜਿਲਾ ਗੁਰਦਾਸਪੁਰ ਅਜਿਹਾ ਜਿਲਾ ਹੈ ਜਿਥੇ ਇਕ ਮਹੀਨੇ ਵਿੱਚ ਪੰਜ ਦਾ ਤਬਾਦਲਾ ਕੀਤਾ ਗਿਆ ਜਿਹੜੇ ਅੱਜ ਤਾਇਨਾਤ ਕੀਤੇ ਗਏ ਹਨ ਉਹ ਇਕ ਮਹੀਨੇ ਵਿੱਚ ਜਿਲਾ ਗੁਰਦਾਸਪੁਰ ਦੇ ਨਵੇ ਡੀ.ਈ.ਓ ਹੋਣਗੇ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-

Share this News