ਇੰਸ: ਮਨਮੋਹਨ ਸਿੰਘ ਨੂੰ ਪੁਲਿਸ ਦੀ ਟੁਕੜੀ ਵਲੋ ਸੋਗ ਸਲਾਮੀ ਦੇਣ ਉਪਰੰਤ ਪੁਲਿਸ ਅਧਿਕਾਰੀਆਂ ਵਲੋ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਐਡਵੋਕੇਟ ਉਪਿੰਦਰਜੀਤ ਸਿੰਘ  ਇੰਸਪੈਕਟਰ ਮਨਮੋਹਨ ਸਿੰਘ ਜੋਕਿ ਕਾਫੀ ਲੰਮੇ ਅਰਸੇ ਤੋਂ ਸ੍ਰੀ ਆਰ.ਐਨ ਢੋਕੇ, ਆਈ.ਪੀ.ਐਸ, ਸਪੈਸ਼ਲ…

ਏਅਰ ਫੋਰਸ ਵਿਚ ਕਮਿਸ਼ਨਡ ਫਲਾਇੰਗ ਅਫ਼ਸਰ ਬਣੇ ਕੰਵਰਨੂਰਂ ਸਿੰਘ ਖਹਿਰਾ ਦੇ ਜੱਦੀ ਪਿੰਡ ਗੋਹਲਵੜ੍ਹ ਵਿਖੇ ਖੁਸ਼ੀ ਦੀ ਲਹਿਰ

ਕੰਵਰਨੂਰਂ ਸਿੰਘ ਖਹਿਰਾ  ਦੇ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆ ਦਾ ਉਨਾਂ ਦੇ ਘਰ ਲੱਗਾ ਤਾਂਤਾ ਤਰਨ…

ਤਰਨ ਤਾਰਨ ਦਾ ਕੰਵਰਨੂਰ ਸਿੰਘ ਅਤੇ ਅੰਮ੍ਰਿਤਸਰ ਦਾ ਅਨੀਸ਼ ਪਾਂਡੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ  ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ…

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ. ਜਸਵੰਤ ਸਿੰਘ ਵਲੋਂ ਜ਼ਿਲਾ ਤਰਨਤਾਰਨ ਦਾ ਕੀਤਾ ਗਿਆ ਦੌਰਾ

ਤਰਨਤਾਰਨ /ਜਸਬੀਰ ਲੱਡੂ, ਬੱਬੂ ਬੰਡਾਲਾ  ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ. ਜਸਵੰਤ ਸਿੰਘ ਵਲੋਂ ਜ਼ਿਲਾ…

ਵਿਜੀਲੈਂਸ ਬਿਊਰੋ ਵੱਲੋਂ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਰੰਗੇ ਹੱਥੀਂ ਕਾਬੂ

 ਸੁਖਮਿੰਦਰ ਸਿੰਘ ਗੰਡੀ ਵਿੰਡ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ…

ਕੇਦਰੀ ਜੇਲ ਫਤਾਹਪੁਰ ਅੰਦਰ ਲੱਗੇ ਮੋਬਾਇਲ ਜੈਮਰਾਂ ਤੋ ਇਲਾਕਾ ਵਾਸੀ ਪ੍ਰੇਸ਼ਾਨ ! ਦੂਰ ਦੂਰ ਤੱਕ ਬੰਦ ਹੋ ਜਾਂਦੈ ਨੇ ਮੋਬਾਇਲ ਫੋਨ

ਫਤਾਹਪੁਰ/ਰਣਜੀਤ ਸਿੰਘ ਰਾਣਾ ਕੇਦਰੀ ਜੇਲ ਫਤਾਹਪੁਰ ਦੇ ਅੰਦਰ ਪੰਜਾਬ ਸਰਕਾਰ ਵਲੋ ਭਾਂਵੇ ਜੈਮਰ ਲਗਾਕੇ ਜੇਲ ‘ਚ…

ਹੌਲਦਾਰ ਗੁਰਪ੍ਰੀਤ ਸਿੰਘ ਪਦਉਨਤ ਹੋ ਕੇ ਬਣੇ ਥਾਂਣੇਦਾਰ

ਤਰਨ ਤਾਰਨ/ਜਸਬੀਰ ਸਿੰਘ ਲੱਡੂ ਜਿਲਾ ਤਰਨ ਤਾਰਨ ਦੇ ਥਾਣਾਂ ਸਿਟੀ ਤੇ ਸਰਹਾਲੀ ਵਿਖੇ ਬਤੌਰ ਮੁੱਖ ਮੁਣਸ਼ੀ…

ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ ! ਪੰਜਾਬ ਦੀਆਂ 3 ਧੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਹੋਈ ਚੋਣ

ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਦੀਆਂ ਤਿੰਨ ਧੀਆਂ ਨੇ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ…

ਬਾਬਾ ਹਜੀਰੇ ਸ਼ਾਹ ਦਾ ਮੇਲਾ ਅੱਜ 14,15 ਨੂੰ ਕਵਾਲ ਕਰਨਗੇ ਮੇਲੇ ਦਾ ਆਗਾਜ

ਚਵਿੰਡਾ ਦੇਵੀ/ਵਿੱਕੀ ਭੰਡਾਰੀ ਸਥਾਨਕ ਕਸਬਾ ਚਵਿੰਡਾ ਦੇਵੀ ਵਿਖੇ ਅੱਜ 14- 15 ਜੂਨ ਦਿਨ ਸ਼ੁੱਕਰਵਾਰ, ਸ਼ਨੀਵਾਰ ਨੂੰ…

ਸੇਂਟ ਸੋਲਜਰ ਸਕੂਲ ਦੇ ਸ਼ੂਟਿੰਗ ਕੰਪਟੀਸ਼ਨ ਵਿੱਚੋਂ ਬੱਚਿਆਂ ਨੇ ਮਾਰੀਆਂ ਮੱਲਾਂ

ਚਵਿੰਡਾ ਦੇਵੀ/ਵਿੱਕੀ ਭੰਡਾਰੀ -ਚਵਿੰਡਾ ਦੇਵੀ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਸੀਰਤ ਕੌਰ,…