ਸੇਂਟ ਸੋਲਜਰ ਸਕੂਲ ਦੇ ਸ਼ੂਟਿੰਗ ਕੰਪਟੀਸ਼ਨ ਵਿੱਚੋਂ ਬੱਚਿਆਂ ਨੇ ਮਾਰੀਆਂ ਮੱਲਾਂ

4676823
Total views : 5509241

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਚਵਿੰਡਾ ਦੇਵੀ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਸੀਰਤ ਕੌਰ, ਪਵਨੀਤ ਕੌਰ, ਮਨਜੋਤ ਸਿੰਘ ਅਤੇ ਅਨੀਸ਼ ਠਾਕੁਰ 11ਵੀਂ ਪੰਜਾਬ ਐੱਨ.ਸੀ.ਸੀ ਸ਼ੂਟਿੰਗ ਕੰਪੀਟੀਸ਼ਨ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਵਧੀਆ ਕਾਰਗੁਜ਼ਾਰੀ ਦਿਖਾ ਕੇ ਅਗਲੇ ਲੈੱਵਲ ਵਿੱਚ ਪਹੁੰਚ ਗਏ। ਇਹ ਸਥਾਨ ਹਾਸਿਲ ਕਰਕੇ ਉਹਨਾਂ ਨੇ ਸਕੂਲ ਦੇ ਨਾਂ ਦੇ ਨਾਲ- ਨਾਲ ਆਪਣੇ ਮਾਤਾ -ਪਿਤਾ ਦਾ ਨਾਂ ਵੀ ਰੋਸ਼ਨ ਕੀਤਾ।


ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਇਆਂ ਵਿੱਦਿਅਕ ਖੇਤਰ ਦੇ ਨਾਲ- ਨਾਲ ਹੋਰ ਗਤੀਵਿਧੀਆਂ ਵਿੱਚ ਹੋਰ ਤਰੱਕੀ ਕਰਨ ਦੀ ਹੱਲਾਸੇ਼ਰੀ ਦਿੱਤੀ। ਇਸ ਮੌਕੇ ਸਕੂਲ ਦੇ ਅਕਾਦਮਿਕ ਫੈਸੀਈਲੇਟਰ ਨਿਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News