ਹੌਲਦਾਰ ਗੁਰਪ੍ਰੀਤ ਸਿੰਘ ਪਦਉਨਤ ਹੋ ਕੇ ਬਣੇ ਥਾਂਣੇਦਾਰ

4676829
Total views : 5509253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਜਿਲਾ ਤਰਨ ਤਾਰਨ ਦੇ ਥਾਣਾਂ ਸਿਟੀ ਤੇ ਸਰਹਾਲੀ ਵਿਖੇ ਬਤੌਰ ਮੁੱਖ ਮੁਣਸ਼ੀ ਸੇਵਾਵਾ ਨਿਭਾਅ ਰਹੇ ਹੌਲਦਾਰ ਗੁਰਪ੍ਰੀਤ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰਖਦਿਆ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਵਲੋ ਉਨਾਂ ਨੂੰ ਹੌਲਦਾਰ ਤੋ ਪਦਉਨਤ ਕਰਕੇ ਏ.ਐਸ.ਆਈ ਬਣਾ ਦਿੱਤਾ ਗਿਆ।

ਜਿੰਨਾ ਨੂੰ ਤਰੱਕੀ ਦੇ ਸਟਾਰ ਲਗਾਂਉਦਿਆ ਡੀ.ਐਸ.ਪੀ ਸਿਟੀ ਸ੍ਰੀ ਤਰਸੇਮ ਮਸੀਹ ਲਗਾਂਉਦਿਆ ਉਨਾਂ ਨੂੰ ਤਰੱਕੀਯਾਬ ਹੋਣ ‘ਤੇ ਮੁਬਾਰਕਵਾਦ ਦੇਦਿਆਂ ਭਵਿੱਖ ਵਿੱਚ ਵੀ ਇਮਾਨਦਾਰੀ ਤੇ ਲਗਨ ਨਾਲ ਸੇਵਾਵਾਂ ਨਿਭਾਉਣ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News