ਥਾਣਾਂ ਗੋਇੰਦਵਾਲ (ਤਰਨ ਤਾਰਨ )ਦਾ ਐਸ.ਐਚ.ਓ ਅੰਮ੍ਰਿਤਸਰ ਪੁਲਿਸ ਵਲੋ ਗ੍ਰਿਫਤਾਰ ! ਐਸ.ਐਚ.ਓ ‘ਤੇ ਸ਼੍ਰੌਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦੇ ਇੰਚਾਰਜ ਸਮੇਤ ਪੰਜ ਵਿਰੁੱਧ ਕੇਸ ਦਰਜ

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਸਿਵਲ ਲਾਈਨਜ ਵਿਖੇ ਜਿਲਾ ਤਰਨ ਤਾਰਨ ਦੇ ਥਾਣਾਂ…

ਤਰਨ ਤਾਰਨ ਪੁਲਿਸ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਗੈਂਗਸਟਰਾਂ ਦੀ 65 ਕਰੋੜ ਦੀ ਸੰਪਤੀ ਕੀਤੀ ਫ੍ਰੀਜ਼

ਤਰਨ ਤਾਰਨ /ਬੀ.ਐਨ.ਈ ਬਿਊਰੋ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਰਨ…

ਵਿਜੀਲੈਂਸ ਬਿਊਰੋ ਨੇ 5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਰੰਗੇ ਹੱਥੀਂ ਕੀਤਾ ਕਾਬੂ-15000  ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੀਤਾ ਕੇਸ ਦਰਜ

ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗਲਾਡਾ, ਲੁਧਿਆਣਾ ਦੇ…

ਪੰਜਾਬ ਵਿੱਚ ਮੀਂਹ ਦਾ ਮੌਜੂਦਾ ਸਿਲਸਿਲਾ 8 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ-ਮੌਸਮ ਵਿਭਾਗ ਨੇ ਤੇਜ ਹਨੇਰੀ ਤੇ ਗੜੇਮਾਰੀ ਦੀ ਕੀਤੀ ਪੇਸ਼ੀਨਗੋਈ

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ  ਪੰਜਾਬ ਵਿੱਚ ਮੀਂਹ ਦਾ ਮੌਜੂਦਾ ਸਿਲਸਿਲਾ 8 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ…

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਸਬੰਧਤ ਚਾਰ ਮੁਲਜ਼ਮ ਸੱਤ ਪਿਸਤੌਲਾਂ ਸਣੇ ਕੀਤੇ ਕਾਬੂ

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਸ਼ਾਂਤਮਈ…

ਪੰਜਾਬ ‘ਚ ਵੱਡਾ ਪ੍ਰਸ਼ਾਸਿਨਕ ਫੇਰਬਦਲ ! 6 ਆਈ.ਏ.ਐਸ ਤੇ 39 ਪੀ.ਸੀ.ਐਸ ਅਧਿਕਾਰੀਆਂ ਹੋਏ ਤਬਾਦਲੇ

ਸੰਦੀਪ ਕੁਮਾਰ ਨੂੰ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਐਸ ਏ ਐਸ ਨਗਰ ਦਾ ਮੁੱਖ ਪ੍ਰਸ਼ਾਸਕ ਲਾਇਆ…

ਤਰਨ ਤਾਰਨ ਜਿਲੇ’ਚ ਕਾਨੂੰਨ ਅਵਸਥਾ ਹੋਈ ਵੱਸੋ ਬਾਹਰ ! ਭਿੱਖੀ ਵਿੰਡ ਨੇੜੇ ਦਿਨ ਦਿਹਾੜੇ ਮੰਡੀ ਬੋਰਡ ਦੇ ਮੁਲਾਜਮ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਭਿਖੀਵਿੰਡ/ਬੀ.ਐਨ.ਈ ਬਿਊਰੋ ਪੰਜਾਬ ‘ਚ ਦਿਨ-ਦਿਹਾੜੇ ਕਤਲਾਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਤੋਂ…

ਨਗਰ ਨਿਗਮ ਅੰਮ੍ਰਿਤਸਰ ਨੇ ਕੇਦਰੀ ਹਲਕੇ ਦੇ ਇਲਾਕਾ ਇਸਲਾਮਾਬਾਦ ਵਿਖੇ ਗੈਰਕਾਨੂੰਨੀ ਡੇਅਰੀਆ ਖਿਲਾਫ ਕਾਰਵਾਈ ਕਰਦਿਆ 17 ਗਾਵਾਂ ਜਬਤ ਕਰਕੇ ਗਊਸ਼ਾਲਾ ਭੇਜੀਆਂ

ਅੰਮਿਤਸਰ/ਬੀ.ਐਨ.ਈ ਬਿਊਰੋ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆ, ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ…

ਚੋਹਲਾ ਸਾਹਿਬ ਵਿਖੇ ਟਕਸਾਲੀ ਅਤੇ ਜ਼ਿਲ੍ਹਾ ਲੀਡਰਸ਼ਿਪ ਨੇ ਦਿੱਤਾ ਮੁਕੰਮਲ ਇਕਜੁੱਟਤਾ ਦਾ ਸਬੂਤ -ਰਵਿੰਦਰ ਬ੍ਰਹਮਪੁਰਾ

ਤਰਨ ਤਾਰਨ /ਬੀ.ਐਨ.ਈ ਬਿਊਰੋ ਪੰਜਾਬ ਵਿੱਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ…

ਵਿਜੀਲੈਂਸ ਨੇ ਮਾਲ ਪਟਵਾਰੀ 4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

ਚੰਡੀਗੜ੍ਹ/ਬੀ.ਐਨ.ਈ ਬਿਊਰੋ  ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਇੱਕ ਪਟਵਾਰੀ…