ਸ੍ਰੀ ਗੌਰੀ ਸੰਕਰ ਸ਼ਨੀ ਮੰਦਿਰ ਅਜਨਾਲਾ ਰੋਡ ਵਿਖੇ ਮਨਾਇਆ ਗਿਆ ਮਹਾਂਸ਼ਿਵਰਾਤਰੀ ਦਾ ਪਵਿੱਤਰਦਿਹਾੜਾ ਤੇ ਵਰਤਾਏ ਗਏ ਅਤੁੱਟ ਲੰਗਰ

4729155
Total views : 5596825

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾਨੇਸ਼ਟਾ

ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ੍ਰੀ ਗੌਰੀ ਸੰਕਰ ਸ਼ਨੀ ਮੰਦਿਰ ਪੁਲਿਸ ਕਾਲੌਨੀ ਅਜਨਾਲਾ ਰੋਡ ਨਜਦੀਕ ਪਟਵਾਰਖਾਨਾ ਅੰਮ੍ਰਿਤਸਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਜਿਥੇ ਅਤੁੱਟ ਲਘਰ ਵਰਤਾਉਣ ਦੀ ਸ਼ੁਰੂਆਤ ਮਿੱਕੀ ਗੁਮਟਾਲਾ ਵਲੋ ਕੀਤੀ ਗਈ।

ਇਸ ਸਮੇ ਪੰਡਿਤ ਕਿਸ਼ਨ ਜੀ, ਨਵ ਵਿਸ਼ਾਲ ,ਫਤਿਹ ਗੁਮਟਾਲਾ ਤੇ ਹੋਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News