





Total views : 5596773








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਦੇ ਪ੍ਰਚੀਨ ਸ਼ਿਵ ਮੰਦਿਰ ਅਜਨਾਲਾ ਵਲੋਂ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਅਵਸਰ ਤੇ ਹਰ ਸਾਲ ਦੀ ਤਰਾਂ ਵੱਖ ਵੱਖ ਬਜ਼ਾਰਾਂ ਵਿੱਚ ਵੱਖ ਵੱਖ ਝਾਕੀਆਂ ਦੇ ਰੂਪ ਸ਼ੋਭਾ ਯਾਤਰਾ ਕੱਢੀ ਗਈ।ਵੱਖ ਵੱਖ ਬਜ਼ਾਰਾਂ ਵਿੱਚ ਲੰਗਰ ਭੰਡਾਰਾ ਅਤੁੱਟ ਵਰਤਾਏ ਗਏ।ਇਸ ਅਵਸਰ ਤੇ ਬੋਹੜਾਂ ਵਾਲੇ ਚੌਕ ਵਿੱਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਮਹਾਂ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।ਅਤੇ ਮੱਥਾਂ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੋਕੇ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰੂਪ ਲਾਲ ਮਦਾਨ ਵਲੋਂ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ।
ਇਸ ਮੌਕੇ ਪ੍ਰਚੀਨ ਸ਼ਿਵ ਮੰਦਿਰ ਦੇ ਪੁਜਾਰੀ ਸ੍ਰੀ ਮੋਹਣ ਸ਼ਾਮ ਵਿਆਸ ਜੀ,ਸੰਜੀਵ ਕੁਮਾਰ,ਪਵਨ ਕੁਮਾਰ ਮਹਿਤਾ,ਵਿੱਕੀ ਕੁੰਦਰਾ,ਪਿੰਕੀ ਸ਼ਰਮਾ,ਅਜੈ ਕੁਮਾਰ ਮਹਿਤਾ,ਦਵਿੰਦਰ ਕੁਮਾਰ ਪੁਰੀ, ਸੁਦਰਸ਼ਨ ਸਰੀਨ, ਰੋਬਿਨ ਕੁਮਾਰ, ਅਸ਼ੀਸ਼ ਕੁਮਾਰ,ਸ਼ਿਵ ਕੁਮਾਰ, ਸੁਰਿੰਦਰ ਕੁਮਾਰ,ਨਰੇਸ਼ ਕੁਮਾਰ,ਸੁਰਿੰਦਰ ਸ਼ਰਮਾਂ, ਨਰੇਸ਼ ਕੁਮਾਰ, ਬੋਨੀ ਕੁਮਾਰ,ਸ਼ਹਿਰੀ ਪ੍ਰਧਾਨ ਡੈਮ ਦਵਿੰਦਰ ਸਿੰਘ ਅਜਨਾਲਾ,ਬਾਰ ਐਸੋਸ਼ੀਏਸ਼ਨ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਸ੍ਰੀ ਬ੍ਰਿਜ ਮੋਹਨ ਔਲ,ਨੰਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਦੀਪਕ ਅਰੋੜਾ, ਐਡਵੋਕੇਟ ਸੁਨੀਲ ਪਾਲ ਸਿੰਘ,ਬਾਬਾ ਗੋਲਡੀ ਸ਼ਾਹ ਜੀ ਅਜਨਾਲਾ ਵਾਲੇ, ਹੈਪੀ ਸ਼ਾਹ ਜੀ ਅਜਨਾਲਾ,ਸਾਬਕਾ ਡਾਇਰੈਕਟਰ ਰੋਹਿਤ ਪੁਰੀ ਲੱਕੀ,ਕ੍ਰਿਸ਼ਨ ਕੁਮਾਰ ਸਹਿਗਲ, ਸਾਬਕਾ ਚੈਅਰਮੈਨ ਬਾਊ ਸੁਖਦੇਵ ਸਰੀਨ ਅਜਨਾਲਾ,ਪਿੰਕੂ ਕੁਮਾਰ, ਸਮਾਜ ਸੇਵੀ ਸੁਸ਼ੀਲ ਕੁਮਾਰ ਕਰਿਆਣਾ ਵਾਲੇ,ਬਾਊ ਦਰਸ਼ਨ ਲਾਲ ਸ਼ਰਮਾ,ਦਾਨਿਸ ਡੈਮ ਅਜਨਾਲਾ, ਰਾਜੇਸ਼ ਕੁਮਾਰ ਮਦਾਨ,ਰਾਜੀਵ ਕੁਮਾਰ ਕਟਾਰੀਆ,ਬਬਲੂ ਅਜਨਾਲਾ,ਅਰੁਣ ਕੁਮਾਰ, ਆਸ਼ੀਸ਼ ਮਰਵਾ ਰੋਬਨ ਸਰੀਨ ਪ੍ਰੇਮ ਕੁਮਾਰ ਅਨੰਦ, ਅੰਮ੍ਰਿਤ ਸਿੰਘ ਭੱਖਾ, ਅਮਰਬੀਰ ਸਿੰਘ, ਮਨਬੀਰ ਸਿੰਘ ਲੱਕੀ ਨਿੱਝਰ,ਸੁਭਾਸ਼ ਸ਼ਹਿਗਲ,ਬਲਵਿੰਦਰ ਸਿੰਘ,ਬੱਖੂ ਰਾਮ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-