ਵਾਰਡ ਨੰਬਰ 5 ਤੋ ਦਰਜਨ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

4673813
Total views : 5504589

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ,/ਦਵਿੰਦਰ ਕੁਮਾਰ ਪੁਰੀ

ਅੱਜ ਆਮ ਆਦਮੀ ਪਾਰਟੀ ਨੂੰ ਵਾਰਡ 5 ਅਜਨਾਲਾ ਉਸ ਵੇਲੇ ਵੱਡਾ ਬਲ ਮਿਲਿਆ ਜਦੋ ਸਮਾਜ ਸੇਵੀ ਡਿੰਪਲ ਕੁਮਾਰ ਰਮਦਾਸ ਅਤੇ ਐਸੀ,ਵਿੰਗ ਦੇ ਪ੍ਰਧਾਨ ਮਿੰਠੂ ਸ਼ਾਹ ਦੀ ਪ੍ਰੇਰਣਾ ਸਦਕਾ ਵਾਰਡ ਨੰ 5 ਦੇ ਕਰੀਬ ਦਰਜਨ ਪਰਿਵਾਰਾ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪਲਾਂ ਫੜਿਆ।

ਇਸ ਮੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੀ ਸੀਨਿਅਰ ਆਗੂ ਮੈਡਮ ਐਡਵੋਕੇਟ ਅਮਨਦੀਪ ਕੋਰ ਧਾਲੀਵਾਲ ਨੇ ਸਰੋਪੇ ਦੇ ਕੇ ਆਏ ਹੋਏ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ।ਅਤੇ ਕਿਹਾ ਕਿ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੋਕੇ ਸ਼ਾਮਲ ਹੋ ਵਾਲਿਆਂ ਵਿਚ ਮੰਗਲ ਸਿੰਘ, ਸੁਰਿੰਦਰਪਾਲ ,ਸੁਨੀਲ ਕੁਮਾਰ, ਕੋਮਲਪ੍ਰੀਤ ਕੋਰ,ਆਸਾ ਰਾਣੀ,ਨੀਲਮ ,ਪਿੰਕੀ,ਮਨਜੀਤ ਕੋਰ,ਮਮਤਾ ਦੇਵੀ,ਮੰਜੂ ਬਾਲਾ, ਆਦਿ ਸ਼ਾਮਲ ਹੋਏ। ਇਸ ਮੋਕੇ ਉਮੀਦਵਾਰ ਗੁਰਦੇਵ ਸਿੰਘ, ਸੀਨਿਅਰ ਸਲਾਹਕਾਰ ਕਿਸ਼ਨ ਚੰਦ ਰਮਦਾਸ ਉਪ ਪ੍ਰਧਾਨ ਹੀਰਾ ਸਿੰਘ, ਓ ਸੈ ਡੀ ਗੁਰਜੰਟ ਸਿੰਘ, ਮਨਪ੍ਰੀਤ ਸਿੰਘ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News