Total views : 5509208
Total views : 5509208
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ/ਬਾਰਡਰ ਨਿਊਜ ਸਰਵਿਸ
ਚੋਣ ਕਮਿਸ਼ਨ ਨੇ ਕਾਂਗਰਸੀ ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਕਾਇਤ ਤੇ ਡੇਰਾ ਬਾਬਾ ਨਾਨਕ ਦੇ ਤਬਦੀਲ ਕੀਤੇ ਡੀ.ਐਸ.ਪੀ ਜਸਵੀਰ ਸਿੰਘ ਦੀ ਥਾਂ ਨਿਯੁਕਤੀ ਲਈ ਮੰਗੇ ਪੈਨਲ ‘ਚੋ ਜੋਗਾ ਸਿੰਘ 345/ਬੀ.ਆਰ ਜੋ ਇਸ ਸਮੇ ਕਪੂਰਥਲਾ ਵਿਖੇ ਡੀ.ਐਸ.ਪੀ ਹੈਡਕੁਆਟਰ ਵਜੋ ਤਾਇਨਾਤ ਹਨ ਉਨਾ ਨੂੰ ਡੇਰਾ ਬਾਬਾ ਨਾਨਕ ਦਾ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-